ਆਸਟ੍ਰੇਲੀਆ ਵਿੱਚ 3 ਘੰਟੇ ਮੁਫ਼ਤ ਬਿਜਲੀ: ਜਾਣੋ ਕੌਣ ਯੋਗ ਹੈ episode artwork

EPISODE · Jul 6, 2026 · 4 MIN

ਆਸਟ੍ਰੇਲੀਆ ਵਿੱਚ 3 ਘੰਟੇ ਮੁਫ਼ਤ ਬਿਜਲੀ: ਜਾਣੋ ਕੌਣ ਯੋਗ ਹੈ

from SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਬਿਜਲੀ ਦੇ ਵੱਧਦੇ ਖਰਚਿਆਂ ਵਿਚਕਾਰ ਸਰਕਾਰ ਵੱਲੋਂ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਯੋਗ ਘਰਾਂ ਨੂੰ ਹਰ ਰੋਜ਼ ਤਿੰਨ ਘੰਟੇ ਮੁਫ਼ਤ ਬਿਜਲੀ ਮਿਲ ਸਕਦੀ ਹੈ। ਹਾਲਾਂਕਿ ਇਹ ਸਹੂਲਤ ਇਸ ਵੇਲੇ ਦੇਸ਼ ਦੇ ਸਿਰਫ਼ ਕੁਝ ਰਾਜਾਂ ਨਿਊ ਸਾਊਥ ਵੇਲਜ਼, ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਹੀ ਉਪਲਬਧ ਹੈ। ਹੋਰ ਰਾਜਾਂ ਵਿੱਚ ਇਸ ਤਰ੍ਹਾਂ ਦੀ ਯੋਜਨਾ ਬਾਅਦ ਵਿੱਚ ਲਾਗੂ ਕੀਤੀ ਜਾਣੀ ਹੈ। ਵਿਕਟੋਰੀਆ ਵਿੱਚ ਇਸ ਵਰਗੀ 'ਮਿਡਡੇ ਪਾਵਰ ਸੇਵਰ' ਯੋਜਨਾ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ। ਯੋਜਨਾ ਦਾ ਲਾਭ ਲੈਣ ਲਈ ਗਾਹਕਾਂ ਨੂੰ ਆਪਣੀ ਬਿਜਲੀ ਰਿਟੇਲਰ ਨਾਲ ਸੰਪਰਕ ਕਰਕੇ ਸਾਈਨ-ਅੱਪ ਕਰਨਾ ਪਵੇਗਾ ਅਤੇ ਸਮਾਰਟ ਮੀਟਰ ਹੋਣਾ ਲਾਜ਼ਮੀ ਹੈ। ਕੀ ਇਹ ਹਰ ਪਰਿਵਾਰ ਲਈ ਫ਼ਾਇਦੇਮੰਦ ਹੈ? ਆਓ ਜਾਣਦੇ ਹਾਂ ਇਸ ਖ਼ਾਸ ਰਿਪੋਰਟ ਵਿੱਚ।

NOW PLAYING

ਆਸਟ੍ਰੇਲੀਆ ਵਿੱਚ 3 ਘੰਟੇ ਮੁਫ਼ਤ ਬਿਜਲੀ: ਜਾਣੋ ਕੌਣ ਯੋਗ ਹੈ

0:00 4:03

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 6, 2026.

What is this episode about?

ਆਸਟ੍ਰੇਲੀਆ ਵਿੱਚ ਬਿਜਲੀ ਦੇ ਵੱਧਦੇ ਖਰਚਿਆਂ ਵਿਚਕਾਰ ਸਰਕਾਰ ਵੱਲੋਂ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਯੋਗ ਘਰਾਂ ਨੂੰ ਹਰ ਰੋਜ਼ ਤਿੰਨ ਘੰਟੇ ਮੁਫ਼ਤ ਬਿਜਲੀ ਮਿਲ ਸਕਦੀ ਹੈ। ਹਾਲਾਂਕਿ ਇਹ ਸਹੂਲਤ ਇਸ ਵੇਲੇ ਦੇਸ਼ ਦੇ ਸਿਰਫ਼ ਕੁਝ ਰਾਜਾਂ ਨਿਊ ਸਾਊਥ ਵੇਲਜ਼, ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!