EPISODE · Jan 23, 2026 · 14 MIN
Punjabi migrant uncovers great-grandfather’s legacy in Australian history - ਆਸਟ੍ਰੇਲੀਆਈ ਇਤਿਹਾਸ ਵਿੱਚ ਪੰਜਾਬੀ ਪਰਵਾਸੀ ਨੂੰ ਲੱਭੀ ਪੜਦਾਦਾ ਜੀ ਦੀ ਵਿਰਾਸਤ
from SBS Punjabi - ਐਸ ਬੀ ਐਸ ਪੰਜਾਬੀ
When Shashpal Singh migrated to Australia in 2007 as an international student, he was unaware his family had historical links to the country. Research later revealed that his great-grandfather, Massa Singh, worked as a cameleer in Australia before returning to Punjab after several decades. Historical records describe Massa Singh as one of the early Sikh settlers in Western Australia and refer to him as the state’s “champion wrestler.” A plaque in Coolgardie commemorates his contribution. The family was unaware of this connection until Shashpal Singh began tracing his ancestry. - 2007 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਬਤੋਰ ਅੰਤਰਰਾਸ਼ਟਰੀ ਵਿਦਿਆਰਥੀ ਆਏ ਸ਼ਸ਼ਪਾਲ ਸਿੰਘ ਲਈ ਆਪਣੀ ਪਹਿਚਾਣ ਦੀ ਖੋਜ ਇੱਕ ਹੈਰਾਨੀਜਨਕ ਇਤਿਹਾਸਕ ਯਾਤਰਾ ਬਣ ਗਈ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੜਦਾਦਾ ਮੱਸਾ ਸਿੰਘ ਲਗਭਗ ਸੌ ਸਾਲ ਪਹਿਲਾਂ ਇੱਕ ਊਠ ਚਾਲਕ ਵਜੋਂ ਆਸਟ੍ਰੇਲੀਆ ਪਹੁੰਚੇ ਸਨ। ਆਸਟ੍ਰੇਲੀਆ ਵਿੱਚ ਆਪਣੇ ਵਸਾ ਦੌਰਾਨ, ਮੱਸਾ ਸਿੰਘ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਇੱਕ ਮਸ਼ਹੂਰ ਐਥਲੀਟ ਅਤੇ ਪਹਿਲਵਾਨ ਵਜੋਂ ਨਾਮਣਾ ਖੱਟਿਆ। ਇਤਿਹਾਸਿਕ ਰਿਕਾਰਡ ਦਰਸਾਉਂਦੇ ਹਨ ਕਿ ਪਰਥ ਵਿੱਚ ਸਿੱਖ ਰੀਤਾਂ ਅਨੁਸਾਰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਦੀ ਸਥਾਪਨਾ ਵਿੱਚ ਵੀ ਮੱਸਾ ਸਿੰਘ ਦਾ ਮਹੱਤਵਪੂਰਨ ਯੋਗਦਾਨ ਸੀ। ਇਸ ਪੌਡਕਾਸਟ ਵਿੱਚ ਜਾਣੋ ਕਿ ਸ਼ਸ਼ਪਾਲ ਸਿੰਘ ਨੇ ਆਪਣੇ ਪੜਦਾਦਾ ਅਤੇ ਆਸਟ੍ਰੇਲੀਆ ਦੇ ਸ਼ੁਰੂਆਤੀ ਸਿੱਖ ਇਤਿਹਾਸ ਨੂੰ ਕਿਵੇਂ ਖੋਜਿਆ।
What this episode covers

NOW PLAYING
Punjabi migrant uncovers great-grandfather’s legacy in Australian history - ਆਸਟ੍ਰੇਲੀਆਈ ਇਤਿਹਾਸ ਵਿੱਚ ਪੰਜਾਬੀ ਪਰਵਾਸੀ ਨੂੰ ਲੱਭੀ ਪੜਦਾਦਾ ਜੀ ਦੀ ਵਿਰਾਸਤ
No transcript for this episode yet
Similar Episodes
No similar episodes found.
Similar Podcasts
No similar podcasts found.