ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ episode artwork

EPISODE · Oct 30, 2025 · 5 MIN

ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ

from SBS Punjabi - ਐਸ ਬੀ ਐਸ ਪੰਜਾਬੀ

'SBS On Demand' ਇੱਕ ਅਜਿਹਾ ਮੁਫ਼ਤ ਪਲੇਟਫਾਰਮ ਹੈ ਜੋ ਆਸਟ੍ਰੇਲੀਆਈ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਕਹਾਣੀਆਂ ਨੂੰ ਫ਼ਿਲਮਾਂ ਤੇ ਡਾਕੂਮੈਂਟਰੀਆਂ ਰਾਹੀਂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। “The Idea of Australia” ਆਸਟ੍ਰੇਲੀਅਨ ਹੋਣ ਦਾ ਅਸਲ ਮਤਲਬ ਦੱਸਦੀ ਹੈ, ਜਦਕਿ “Meet the Neighbours” ਖੇਤਰੀ ਜੀਵਨ ਦੀਆਂ ਚੁਣੌਤੀਆਂ ਵਿਖਾਉਂਦਾ ਹੈ, ਜਿਸ ‘ਚ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਵੀ ਸ਼ਾਮਲ ਹੈ। ਇਸਦੇ ਨਾਲ ਹੀ ਕਈ ਕੌਮਾਂਤਰੀ, ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਫਿਲਮਾਂ, ਵੈੱਬ ਸ਼ੋਅਜ਼ ਅਤੇ ਨਿਊਜ਼ ਚੈਨਲ ਵੀ ਇੱਥੇ ਉਪਲਬਧ ਹਨ। ਪਰ ਇਹ ਸਭ ਕੁਝ ਕਿਵੇਂ ਤੇ ਕਿੱਥੇ ਵੇਖ ਸਕਦੇ ਹੋ? ਇਹ ਜਾਣਨ ਲਈ ਸੁਣੋ ਪੂਰਾ ਪੌਡਕਾਸਟ...

NOW PLAYING

ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ

0:00 5:12

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 5 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on October 30, 2025.

What is this episode about?

'SBS On Demand' ਇੱਕ ਅਜਿਹਾ ਮੁਫ਼ਤ ਪਲੇਟਫਾਰਮ ਹੈ ਜੋ ਆਸਟ੍ਰੇਲੀਆਈ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਕਹਾਣੀਆਂ ਨੂੰ ਫ਼ਿਲਮਾਂ ਤੇ ਡਾਕੂਮੈਂਟਰੀਆਂ ਰਾਹੀਂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। “The Idea of Australia” ਆਸਟ੍ਰੇਲੀਅਨ ਹੋਣ ਦਾ ਅਸਲ ਮਤਲਬ ਦੱਸਦੀ ਹੈ, ਜਦਕਿ “Meet the...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!