ਐਕਸਪਲੇਨਰ: ਚਾਰਲੀ ਕਿਰਕ ਕੌਣ ਸੀ? ਉਸ ਦੀ ਹੱਤਿਆ ਦਾ ਵਿਵਾਦ ਕੀ ਹੈ? episode artwork

EPISODE · Sep 16, 2025 · 4 MIN

ਐਕਸਪਲੇਨਰ: ਚਾਰਲੀ ਕਿਰਕ ਕੌਣ ਸੀ? ਉਸ ਦੀ ਹੱਤਿਆ ਦਾ ਵਿਵਾਦ ਕੀ ਹੈ?

from SBS Punjabi - ਐਸ ਬੀ ਐਸ ਪੰਜਾਬੀ

ਅਮਰੀਕਾ ਦੇ ਸਭ ਤੋਂ ਉੱਚ ਪ੍ਰੋਫਾਈਲ, ਸੱਜੇ-ਪੱਖੀ ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆ ਸ਼ਖਸੀਅਤਾਂ ਵਿੱਚੋਂ ਇੱਕ, ਚਾਰਲੀ ਕਿਰਕ ਦੀ 10 ਸਤੰਬਰ 2025 ਨੂੰ ਹੱਤਿਆ ਹੋ ਗਈ ਹੈ। 31 ਸਾਲਾ ਕਿਰਕ ਨੂੰ ਕਾਲਜ ਦੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਰਕ ਦੀ ਵਿਚਾਰਧਾਰਾ ਸਮੇਤ ਉਸ ਦੀ ਪਤਨੀ ਅਤੇ ਉਸ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਨੇੜਤਾ ਤੱਕ, ਸਭ ਕੁਝ ਸੁਰਖ਼ੀਆਂ ਦੇ ਘੇਰੇ ਵਿੱਚ ਆ ਗਏ ਹਨ। ਪਰ ਚਾਰਲੀ ਕਿਰਕ ਕੌਣ ਸੀ? ਅਤੇ ਉਸ ਦੀ ਹੱਤਿਆ ਦਾ ਵਿਵਾਦ ਹੈ ਕੀ? ਜਾਨਣ ਲਈ ਸੁਣੋ ਸਾਡਾ ਪੌਡਕਾਸਟ...

NOW PLAYING

ਐਕਸਪਲੇਨਰ: ਚਾਰਲੀ ਕਿਰਕ ਕੌਣ ਸੀ? ਉਸ ਦੀ ਹੱਤਿਆ ਦਾ ਵਿਵਾਦ ਕੀ ਹੈ?

0:00 4:46

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on September 16, 2025.

What is this episode about?

ਅਮਰੀਕਾ ਦੇ ਸਭ ਤੋਂ ਉੱਚ ਪ੍ਰੋਫਾਈਲ, ਸੱਜੇ-ਪੱਖੀ ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆ ਸ਼ਖਸੀਅਤਾਂ ਵਿੱਚੋਂ ਇੱਕ, ਚਾਰਲੀ ਕਿਰਕ ਦੀ 10 ਸਤੰਬਰ 2025 ਨੂੰ ਹੱਤਿਆ ਹੋ ਗਈ ਹੈ। 31 ਸਾਲਾ ਕਿਰਕ ਨੂੰ ਕਾਲਜ ਦੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਰਕ ਦੀ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!