EPISODE · May 29, 2026 · 4 MIN
ਡਾਇਨਾਸੋਰ ਟੀ-ਰੈਕਸ ਦੇ ਹੱਥ ਇੰਨੇ ਛੋਟੇ ਕਿਉਂ ਸਨ? ਨਵੀਂ ਖੋਜ ਨੇ ਦਿੱਤਾ ਦਿਲਚਸਪ ਜਵਾਬ
from SBS Punjabi - ਐਸ ਬੀ ਐਸ ਪੰਜਾਬੀ
ਸਾਲਾਂ ਤੋਂ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਿਸ਼ਾਲ ਡਾਇਨਾਸੋਰ ਟੀ-ਰੈਕਸ ਦੇ ਹੱਥ ਉਸਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਸਨ। ਹੁਣ ਇੱਕ ਨਵੀਂ ਖੋਜ ਵਿੱਚ ਇਹ ਸੰਕੇਤ ਮਿਲੇ ਹਨ ਕਿ ਇਸ ਦਾ ਕਾਰਨ ਉਸਦਾ ਬਹੁਤ ਮਜ਼ਬੂਤ ਸਿਰ ਅਤੇ ਜਬੜੇ ਸਨ। ਲੰਡਨ ਅਤੇ ਕੈਂਬ੍ਰਿਜ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦੀ ਖੋਜ ਮੁਤਾਬਕ, ਵਿਕਾਸਕ੍ਰਮ ਦੌਰਾਨ ਟੀ-ਰੈਕਸ ਨੇ ਆਪਣੀ ਸ਼ਿਕਾਰ ਕਰਨ ਦੀ ਤਾਕਤ ਸਿਰ ਅਤੇ ਦੰਦਾਂ ਵਿੱਚ ਵਧਾਈ, ਜਿਸ ਕਾਰਨ ਹੱਥ ਛੋਟੇ ਰਹਿ ਗਏ। ਹੋਰ ਦਿਲਚਸਪ ਤੱਥ ਇਸ ਪੌਡਕਾਸਟ ਰਾਹੀਂ ਸੁਣੋ...
What this episode covers

NOW PLAYING
ਡਾਇਨਾਸੋਰ ਟੀ-ਰੈਕਸ ਦੇ ਹੱਥ ਇੰਨੇ ਛੋਟੇ ਕਿਉਂ ਸਨ? ਨਵੀਂ ਖੋਜ ਨੇ ਦਿੱਤਾ ਦਿਲਚਸਪ ਜਵਾਬ
No transcript for this episode yet
Similar Episodes
No similar episodes found.
Similar Podcasts
No similar podcasts found.