ਖਬਰਨਾਮਾ: ਐਲਬਨੀਜ਼ੀ ਦਾ ਹੜ੍ਹ ਪੀੜਤ ਖੇਤਰਾਂ ਦਾ ਦੌਰਾ, ਪੰਜਾਬ 'ਚ ਸ਼ੁਰੂ ਹੋਈ 'ਈਜ਼ੀ ਰਜਿਸਟਰੀ' episode artwork

EPISODE · May 27, 2025 · 3 MIN

ਖਬਰਨਾਮਾ: ਐਲਬਨੀਜ਼ੀ ਦਾ ਹੜ੍ਹ ਪੀੜਤ ਖੇਤਰਾਂ ਦਾ ਦੌਰਾ, ਪੰਜਾਬ 'ਚ ਸ਼ੁਰੂ ਹੋਈ 'ਈਜ਼ੀ ਰਜਿਸਟਰੀ'

from SBS Punjabi - ਐਸ ਬੀ ਐਸ ਪੰਜਾਬੀ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਿਊ ਸਾਊਥ ਵੇਲਜ਼ ਦੇ ਮਿਡ-ਨੌਰਥ ਕੋਸਟ 'ਚ ਆਏ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਅੱਜ ਦੌਰਾ ਕਰ ਰਹੇ ਹਨ। ਹੜ੍ਹ ਵਾਲੇ ਇਲਾਕੇ 'ਚ ਆਵਾਜਾਈ ਰਾਹਾਂ ਨੂੰ ਸਾਫ਼ ਕਰਨ ਲਈ ਅੱਜ 27 ਮਈ ਨੂੰ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 70 ਫੌਜੀ ਜੱਥੇ ਵੀ ਉੱਥੇ ਪਹੁੰਚ ਰਹੇ ਹਨ। ਓਧਰ ਪੰਜਾਬ ਦਾ ਰੁੱਖ ਕਰੀਏ ਤਾਂ ਕੱਲ ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਪਹਿਲੇ 'Easy Registry' ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਮੁਤਾਬਿਕ ਇਹ ਸਿਸਟਮ ਪ੍ਰਾਪਰਟੀ ਦੀ ਖਰੀਦ-ਵੇਚ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਏਗਾ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

NOW PLAYING

ਖਬਰਨਾਮਾ: ਐਲਬਨੀਜ਼ੀ ਦਾ ਹੜ੍ਹ ਪੀੜਤ ਖੇਤਰਾਂ ਦਾ ਦੌਰਾ, ਪੰਜਾਬ 'ਚ ਸ਼ੁਰੂ ਹੋਈ 'ਈਜ਼ੀ ਰਜਿਸਟਰੀ'

0:00 3:48

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 3 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 27, 2025.

What is this episode about?

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਿਊ ਸਾਊਥ ਵੇਲਜ਼ ਦੇ ਮਿਡ-ਨੌਰਥ ਕੋਸਟ 'ਚ ਆਏ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਅੱਜ ਦੌਰਾ ਕਰ ਰਹੇ ਹਨ। ਹੜ੍ਹ ਵਾਲੇ ਇਲਾਕੇ 'ਚ ਆਵਾਜਾਈ ਰਾਹਾਂ ਨੂੰ ਸਾਫ਼ ਕਰਨ ਲਈ ਅੱਜ 27 ਮਈ ਨੂੰ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 70 ਫੌਜੀ ਜੱਥੇ ਵੀ ਉੱਥੇ ਪਹੁੰਚ ਰਹੇ ਹਨ। ਓਧਰ ਪੰਜਾਬ ਦਾ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!