ਖ਼ਬਰਨਾਮਾ: 2009 ਤੋਂ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਗਰੁੱਪ ਦੌਰ ਵਿੱਚ ਹੀ ਆਸਟ੍ਰੇਲੀਆ ਹੋਇਆ ਬਾਹਰ episode artwork

EPISODE · Feb 18, 2026 · 3 MIN

ਖ਼ਬਰਨਾਮਾ: 2009 ਤੋਂ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਗਰੁੱਪ ਦੌਰ ਵਿੱਚ ਹੀ ਆਸਟ੍ਰੇਲੀਆ ਹੋਇਆ ਬਾਹਰ

from SBS Punjabi - ਐਸ ਬੀ ਐਸ ਪੰਜਾਬੀ

ਕੋਅਲਿਸ਼ਨ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਐਲਾਨ ਵਿੱਚ ਦੇਰੀ ਦੇ ਸੰਕੇਤਾਂ ਨਾਲ ਰਾਜਨੀਤਿਕ ਗਰਮਾਹਟ ਵਧੀ ਹੈ, ਜਦਕਿ ਸਰਕਾਰ ਨੇ ਬਹੁ-ਸੰਸਕ੍ਰਿਤਿਕ ਭਾਈਚਾਰਿਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸ ਦਰਮਿਆਨ, ਵਾਸ਼ਿੰਗਟਨ ਡੀ.ਸੀ. ਵਿੱਚ ਕੈਪਿਟਲ ਹਿੱਲ ਨੇੜੇ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ। ਮੇਰੀਲੈਂਡਜ਼ ਹਮਲੇ ਨੇ ਮਾਨਸਿਕ ਸਿਹਤ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਦਕਿ ਇਮਰਾਨ ਖਾਨ ਦੇ ਜੇਲ੍ਹ ਹਾਲਾਤਾਂ ‘ਤੇ ਅੰਤਰਰਾਸ਼ਟਰੀ ਆਵਾਜ਼ਾਂ ਉਠ ਰਹੀਆਂ ਹਨ। ਟੀ-20 ਵਰਲਡ ਕੱਪ ਵਿੱਚ ਆਸਟ੍ਰੇਲੀਆ ਗਰੁੱਪ ਦੌਰ ‘ਚ ਹੀ ਬਾਹਰ ਹੋ ਗਿਆ ਹੈ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਦੇ ਵਿਸਥਾਰ ਲਈ ਸੁਣੋ, ਇਹ ਪੌਡਕਾਸਟ....

NOW PLAYING

ਖ਼ਬਰਨਾਮਾ: 2009 ਤੋਂ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਗਰੁੱਪ ਦੌਰ ਵਿੱਚ ਹੀ ਆਸਟ੍ਰੇਲੀਆ ਹੋਇਆ ਬਾਹਰ

0:00 3:36

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 3 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on February 18, 2026.

What is this episode about?

ਕੋਅਲਿਸ਼ਨ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਐਲਾਨ ਵਿੱਚ ਦੇਰੀ ਦੇ ਸੰਕੇਤਾਂ ਨਾਲ ਰਾਜਨੀਤਿਕ ਗਰਮਾਹਟ ਵਧੀ ਹੈ, ਜਦਕਿ ਸਰਕਾਰ ਨੇ ਬਹੁ-ਸੰਸਕ੍ਰਿਤਿਕ ਭਾਈਚਾਰਿਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸ ਦਰਮਿਆਨ, ਵਾਸ਼ਿੰਗਟਨ ਡੀ.ਸੀ. ਵਿੱਚ ਕੈਪਿਟਲ ਹਿੱਲ ਨੇੜੇ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ ਕੀਤਾ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!