ਖ਼ਬਰਨਾਮਾ: ਅਮਰੀਕਾ ਸਰਕਾਰ ਗਈ ਸ਼ਟਡਾਊਨ ਵਿੱਚ, ਹਜ਼ਾਰਾਂ ਕਰਮਚਾਰੀ ਪ੍ਰਭਾਵਿਤ episode artwork

EPISODE · Oct 1, 2025 · 5 MIN

ਖ਼ਬਰਨਾਮਾ: ਅਮਰੀਕਾ ਸਰਕਾਰ ਗਈ ਸ਼ਟਡਾਊਨ ਵਿੱਚ, ਹਜ਼ਾਰਾਂ ਕਰਮਚਾਰੀ ਪ੍ਰਭਾਵਿਤ

from SBS Punjabi - ਐਸ ਬੀ ਐਸ ਪੰਜਾਬੀ

ਅਮਰੀਕੀ ਸਰਕਾਰ ਹੁਣ ਸ਼ਟਡਾਊਨ ਵਿੱਚ ਦਾਖਲ ਹੋ ਗਈ ਹੈ, ਜਿਸ ਨਾਲ ਸਰਕਾਰੀ ਕੰਮਕਾਜ ਰੁਕ ਗਏ ਹਨ। ਕਾਂਗਰਸ ਨਿਰਧਾਰਿਤ ਮਿਆਦ ਤੋਂ ਪਹਿਲਾਂ ਉਹ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੀ ਜੋ ਸੰਘੀ ਕਰਮਚਾਰੀਆਂ ਲਈ ਫੰਡ ਪ੍ਰਦਾਨ ਕਰਦਾ ਹੈ। ਇਸ ਕਰਕੇ ਹਜ਼ਾਰਾਂ ਕਰਮਚਾਰੀਆਂ ਨੂੰ ਜਾਂ ਤਾਂ ਜ਼ਬਰਦਸਤੀ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ ਜਾਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਸੈਨੇਟ ਨੇ 21 ਨਵੰਬਰ ਤੱਕ ਸਰਕਾਰੀ ਕੰਮ ਜਾਰੀ ਰੱਖਣ ਲਈ ਲਿਆਂਦੇ ਗਏ ਅਸਥਾਈ ਖਰਚ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸ਼ਟਡਾਊਨ ਲਾਗੂ ਹੋ ਗਿਆ। ਇਸ ਅਹਿਮ ਖਬਰ ਦੇ ਨਾਲ ਸੁਣੋ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਇਸ ਬੁਲੇਟਿਨ ਵਿੱਚ...

NOW PLAYING

ਖ਼ਬਰਨਾਮਾ: ਅਮਰੀਕਾ ਸਰਕਾਰ ਗਈ ਸ਼ਟਡਾਊਨ ਵਿੱਚ, ਹਜ਼ਾਰਾਂ ਕਰਮਚਾਰੀ ਪ੍ਰਭਾਵਿਤ

0:00 5:42

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 5 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on October 1, 2025.

What is this episode about?

ਅਮਰੀਕੀ ਸਰਕਾਰ ਹੁਣ ਸ਼ਟਡਾਊਨ ਵਿੱਚ ਦਾਖਲ ਹੋ ਗਈ ਹੈ, ਜਿਸ ਨਾਲ ਸਰਕਾਰੀ ਕੰਮਕਾਜ ਰੁਕ ਗਏ ਹਨ। ਕਾਂਗਰਸ ਨਿਰਧਾਰਿਤ ਮਿਆਦ ਤੋਂ ਪਹਿਲਾਂ ਉਹ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੀ ਜੋ ਸੰਘੀ ਕਰਮਚਾਰੀਆਂ ਲਈ ਫੰਡ ਪ੍ਰਦਾਨ ਕਰਦਾ ਹੈ। ਇਸ ਕਰਕੇ ਹਜ਼ਾਰਾਂ ਕਰਮਚਾਰੀਆਂ ਨੂੰ ਜਾਂ ਤਾਂ ਜ਼ਬਰਦਸਤੀ ਛੁੱਟੀ 'ਤੇ ਭੇਜਿਆ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!