ਖ਼ਬਰਨਾਮਾ: ਪ੍ਰੀਮੀਅਰ ਦਾ ਐਲਾਨ, ਨਾਰਦਰਨ ਬੀਚਜ਼ ਹਸਪਤਾਲ ਜਨਤਕ ਹੱਥਾਂ ਵਿੱਚ ਦਿੱਤਾ ਜਾਵੇਗਾ episode artwork

EPISODE · Oct 21, 2025 · 4 MIN

ਖ਼ਬਰਨਾਮਾ: ਪ੍ਰੀਮੀਅਰ ਦਾ ਐਲਾਨ, ਨਾਰਦਰਨ ਬੀਚਜ਼ ਹਸਪਤਾਲ ਜਨਤਕ ਹੱਥਾਂ ਵਿੱਚ ਦਿੱਤਾ ਜਾਵੇਗਾ

from SBS Punjabi - ਐਸ ਬੀ ਐਸ ਪੰਜਾਬੀ

ਸਿਡਨੀ ਦਾ ਨਾਰਦਰਨ ਬੀਚਜ਼ ਹਸਪਤਾਲ ਮਹੀਨਿਆਂ ਤੋਂ ਚੱਲ ਰਹੇ ਵਿਵਾਦਾਂ ਅਤੇ ਵਿੱਤੀ ਸੰਕਟ ਤੋਂ ਬਾਅਦ ਹੁਣ ਅਧਿਕਾਰਿਤ ਤੌਰ 'ਤੇ ਸਰਕਾਰੀ ਪ੍ਰਬੰਧਨ ਹੇਠ ਵਾਪਸ ਆ ਰਿਹਾ ਹੈ। ਦੋ ਸਾਲ ਦੇ 'ਜੋ ਮਾਸਾ' ਦੀ ਮੌਤ ਤੋਂ ਬਾਅਦ ਹਸਪਤਾਲ ਦੀ ਭਾਰੀ ਆਲੋਚਨਾ ਹੋਈ ਸੀ, ਜਦੋਂ ਉਹ ਅਤੇ ਉਸਦੇ ਮਾਤਾ-ਪਿਤਾ ਐਮਰਜੈਂਸੀ ਵਿਭਾਗ ਵਿੱਚ ਤਿੰਨ ਘੰਟੇ ਉਡੀਕ ਕਰਦੇ ਰਹੇ ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਸੀ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

NOW PLAYING

ਖ਼ਬਰਨਾਮਾ: ਪ੍ਰੀਮੀਅਰ ਦਾ ਐਲਾਨ, ਨਾਰਦਰਨ ਬੀਚਜ਼ ਹਸਪਤਾਲ ਜਨਤਕ ਹੱਥਾਂ ਵਿੱਚ ਦਿੱਤਾ ਜਾਵੇਗਾ

0:00 4:02

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on October 21, 2025.

What is this episode about?

ਸਿਡਨੀ ਦਾ ਨਾਰਦਰਨ ਬੀਚਜ਼ ਹਸਪਤਾਲ ਮਹੀਨਿਆਂ ਤੋਂ ਚੱਲ ਰਹੇ ਵਿਵਾਦਾਂ ਅਤੇ ਵਿੱਤੀ ਸੰਕਟ ਤੋਂ ਬਾਅਦ ਹੁਣ ਅਧਿਕਾਰਿਤ ਤੌਰ 'ਤੇ ਸਰਕਾਰੀ ਪ੍ਰਬੰਧਨ ਹੇਠ ਵਾਪਸ ਆ ਰਿਹਾ ਹੈ। ਦੋ ਸਾਲ ਦੇ 'ਜੋ ਮਾਸਾ' ਦੀ ਮੌਤ ਤੋਂ ਬਾਅਦ ਹਸਪਤਾਲ ਦੀ ਭਾਰੀ ਆਲੋਚਨਾ ਹੋਈ ਸੀ, ਜਦੋਂ ਉਹ ਅਤੇ ਉਸਦੇ ਮਾਤਾ-ਪਿਤਾ ਐਮਰਜੈਂਸੀ ਵਿਭਾਗ ਵਿੱਚ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!