EPISODE · Mar 4, 2026 · 4 MIN
ਖ਼ਬਰਨਾਮਾ: UAE ‘ਚ ਫਸੇ ਹਜ਼ਾਰਾਂ ਆਸਟ੍ਰੇਲੀਆਈ, ਜੰਗ ਕਾਰਨ ਵਪਾਰ ਅਤੇ ਤੇਲ ਬਾਜ਼ਾਰ ਵੀ ਪ੍ਰਭਾਵਿਤ
from SBS Punjabi - ਐਸ ਬੀ ਐਸ ਪੰਜਾਬੀ
ਐਮੀਰੇਟਸ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਲਈ ਇੱਕ ਵਾਪਸੀ ਉਡਾਣ ਅੱਜ ਸਵੇਰੇ ਦੁਬਈ ਤੋਂ ਰਵਾਨਾ ਹੋ ਚੁੱਕੀ ਹੈ ਅਤੇ ਅੱਜ ਰਾਤ ਸਿਡਨੀ ਉਤਰਨ ਦੀ ਸੰਭਾਵਨਾ ਹੈ। ਇਸ ਉਡਾਣ ਵਿੱਚ ਕਿੰਨੇ ਆਸਟ੍ਰੇਲੀਆਈ ਸਵਾਰ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ 24,000 ਆਸਟ੍ਰੇਲੀਆਈ ਨਾਗਰਿਕ ਅਜੇ ਵੀ UAE ਵਿੱਚ ਫਸੇ ਹੋਏ ਹਨ। ਓਧਰ, ਲੇਬਰ ਪਾਰਟੀ ਦੇ ਵਪਾਰ ਮੰਤਰੀ ਡੌਨ ਫੈਰਲ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਆਸਟ੍ਰੇਲੀਆ ਉੱਤੇ ਆਰਥਿਕ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਆ ਦਾ ਤਕਰੀਬਨ 15 ਅਰਬ ਡਾਲਰ ਮੁੱਲ ਦਾ ਹੀ ਵਪਾਰ ਇਸ ਖੇਤਰ ਰਾਹੀਂ ਹੁੰਦਾ ਹੈ, ਜੋ ਕੁੱਲ ਵਪਾਰ ਦਾ ਛੋਟਾ ਹਿੱਸਾ ਹੈ। ਇਹਨਾਂ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
What this episode covers

NOW PLAYING
ਖ਼ਬਰਨਾਮਾ: UAE ‘ਚ ਫਸੇ ਹਜ਼ਾਰਾਂ ਆਸਟ੍ਰੇਲੀਆਈ, ਜੰਗ ਕਾਰਨ ਵਪਾਰ ਅਤੇ ਤੇਲ ਬਾਜ਼ਾਰ ਵੀ ਪ੍ਰਭਾਵਿਤ
No transcript for this episode yet
Similar Episodes
No similar episodes found.
Similar Podcasts
No similar podcasts found.