ਕਲਾ ਅਤੇ ਕਹਾਣੀਆਂ: ਭਾਰਤ-ਪਾਕਿ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਉਲ੍ਹਾਮਾ’ episode artwork

EPISODE · Sep 15, 2025 · 7 MIN

ਕਲਾ ਅਤੇ ਕਹਾਣੀਆਂ: ਭਾਰਤ-ਪਾਕਿ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਉਲ੍ਹਾਮਾ’

from SBS Punjabi - ਐਸ ਬੀ ਐਸ ਪੰਜਾਬੀ

ਪਾਕਿਸਤਾਨੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੁਰਾਂ ਦੀ ਕਹਾਣੀ ‘ਉਲਾਮ੍ਹਾ’, ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ 'ਮੇਰੀਆਂ ਸਰਸ ਕਹਾਣੀਆਂ' ਵਿਚੋਂ ਲਈ ਗਈ ਹੈ। ਇਹ ਕਹਾਣੀ ਭਾਰਤ-ਪਾਕਿ ਵੰਡ ਦੇ ਦਰਦਨਾਕ ਹਾਲਾਤ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਬਲਕਾਰ ਸਿੰਘ, ਫੂਲਾ ਸਿੰਘ ਅਤੇ ਲੱਧਾ ਸਿੰਘ ਵਰਗੇ ਪਾਤਰਾਂ ਰਾਹੀਂ ਕੁਲਵੰਤ ਸਿੰਘ ਨੇ ਬਿਆਨ ਕੀਤਾ ਹੈ ਕਿ ਮੁਲਕਾਂ ਦੀ ਵੰਡ ਵੇਲੇ ਕਿੰਝ ਲੋਕਾਂ ਦੀਆਂ ਸਮਾਜਿਕ ਅਤੇ ਨਿੱਜੀ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਕਿੰਝ ਖੁੱਲ੍ਹੀ ਹਵਾ ਵਿੱਚ ਜੀਣ ਦੇ ਆਦੀ ਲੋਕਾਂ ਨੂੰ ਫੌਜੀ ਕੈਂਪਾਂ ਵਿੱਚ ਦਿਨ ਕੱਟਣ ਲਈ ਮਜਬੂਰ ਹੋਣਾ ਪਿਆ ਸੀ। ਇਸ ਆਡੀਓ ਰਾਹੀਂ ਸੁਣੋ ਇਹ ਦਰਦ ਭਰੀ ਭਾਵਨਾਤਮਕ ਕਹਾਣੀ…

NOW PLAYING

ਕਲਾ ਅਤੇ ਕਹਾਣੀਆਂ: ਭਾਰਤ-ਪਾਕਿ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਉਲ੍ਹਾਮਾ’

0:00 7:50

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 7 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on September 15, 2025.

What is this episode about?

ਪਾਕਿਸਤਾਨੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੁਰਾਂ ਦੀ ਕਹਾਣੀ ‘ਉਲਾਮ੍ਹਾ’, ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ 'ਮੇਰੀਆਂ ਸਰਸ ਕਹਾਣੀਆਂ' ਵਿਚੋਂ ਲਈ ਗਈ ਹੈ। ਇਹ ਕਹਾਣੀ ਭਾਰਤ-ਪਾਕਿ ਵੰਡ ਦੇ ਦਰਦਨਾਕ ਹਾਲਾਤ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਬਲਕਾਰ ਸਿੰਘ, ਫੂਲਾ ਸਿੰਘ ਅਤੇ ਲੱਧਾ ਸਿੰਘ ਵਰਗੇ ਪਾਤਰਾਂ ਰਾਹੀਂ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!