EPISODE · Mar 5, 2026 · 5 MIN
ਮਿਡਲ ਈਸਟ ਤਣਾਅ ਦਾ ਅਸਰ: ਆਸਟ੍ਰੇਲੀਆ 'ਚ ਪੈਟਰੋਲ $1 ਪ੍ਰਤੀ ਲੀਟਰ ਤੱਕ ਹੋ ਸਕਦਾ ਹੈ ਮਹਿੰਗਾ
from SBS Punjabi - ਐਸ ਬੀ ਐਸ ਪੰਜਾਬੀ
ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੇ ਸਟ੍ਰੇਟ ਆਫ਼ ਹੌਰਮੁਜ਼ ਨੂੰ ਪ੍ਰਭਾਵਿਤ ਕਰਕੇ ਗਲੋਬਲ ਤੇਲ ਸਪਲਾਈ ਵਿੱਚ ਵਿਘਨ ਪਾਇਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ ਅਤੇ ਆਸਟ੍ਰੇਲੀਆ ਵਿੱਚ ਪੈਟਰੋਲ ਦੀ ਕੀਮਤ $1 ਪ੍ਰਤੀ ਲੀਟਰ ਤੱਕ ਵਧਣ ਦਾ ਖ਼ਤਰਾ ਹੈ। ਵੈਸਟਪੈਕ ਦੀ ਰਿਪੋਰਟ ਅਨੁਸਾਰ, ਰੁਕਾਵਟ ਦੀ ਮਿਆਦ 'ਤੇ ਨਿਰਭਰ ਕਰਦੇ ਹੋਏ ਤੇਲ ਅਮਰੀਕੀ $100 ਡਾਲਰ ਤੋਂ $185 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਆਰਥਿਕ ਵਿਕਾਸ 'ਤੇ ਅਸਰ ਪਵੇਗਾ। ਸਰਕਾਰ ਅਤੇ ਆਰਥਿਕ ਸੰਸਥਾਵਾਂ ਹਾਲਾਤ ‘ਤੇ ਨਜ਼ਰ ਬਣਾਈ ਹੋਈਆਂ ਹਨ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਰਿਪੋਰਟ..
What this episode covers

NOW PLAYING
ਮਿਡਲ ਈਸਟ ਤਣਾਅ ਦਾ ਅਸਰ: ਆਸਟ੍ਰੇਲੀਆ 'ਚ ਪੈਟਰੋਲ $1 ਪ੍ਰਤੀ ਲੀਟਰ ਤੱਕ ਹੋ ਸਕਦਾ ਹੈ ਮਹਿੰਗਾ
No transcript for this episode yet
Similar Episodes
No similar episodes found.
Similar Podcasts
No similar podcasts found.