ਵਿਸ਼ਵ ਕੱਪ ਦੀ ਟ੍ਰਾਫੀ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦੇ ਐਡੀਲੇਡ ਵਿੱਚ ਰਹਿੰਦੇ ਪਹਿਲੇ ਕੋਚ ਨਾਲ ਖ਼ਾਸ ਗੱਲਬਾਤ episode artwork

EPISODE · Nov 4, 2025 · 12 MIN

ਵਿਸ਼ਵ ਕੱਪ ਦੀ ਟ੍ਰਾਫੀ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦੇ ਐਡੀਲੇਡ ਵਿੱਚ ਰਹਿੰਦੇ ਪਹਿਲੇ ਕੋਚ ਨਾਲ ਖ਼ਾਸ ਗੱਲਬਾਤ

from SBS Punjabi - ਐਸ ਬੀ ਐਸ ਪੰਜਾਬੀ

ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਇੱਕ ਦਿਨਾਂ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਲਾਂਕਿ ਟੂਰਨਾਮੈਂਟ 'ਚ ਟੀਮ ਤਿੰਨ ਲੀਗ ਮੈਚ ਲਗਾਤਾਰ ਹਾਰੀ ਸੀ, ਪਰ ਇਸ ਤੋਂ ਬਾਅਦ ਹਰਮਨਪ੍ਰੀਤ ਦੇ ਐਡੀਲੇਡ 'ਚ ਰਹਿੰਦੇ ਪਹਿਲੇ ਕੋਚ ਯਾਦਵਿੰਦਰ ਸਿੰਘ ਸੋਢੀ ਨੇ ਕਾਲ ਕਰਕੇ ਉਸਦਾ ਤੇ ਪੂਰੀ ਟੀਮ ਦਾ ਹੌਸਲਾ ਵਧਾਇਆ। ਸਾਡੇ ਨਾਲ ਗੱਲਬਾਤ ਦੌਰਾਨ ਯਾਦਵਿੰਦਰ ਸਿੰਘ ਜੀ ਨੇ ਹਰਮਨਪ੍ਰੀਤ ਦੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਕਈ ਯਾਦਾਂ ਸਾਂਝੀਆਂ ਕੀਤੀਆਂ ਹਨ ਅਤੇ ਦੱਸਿਆ ਕਿ ਇਹ ਵਿਸ਼ਵ ਕੱਪ ਜਿੱਤ ਭਾਰਤੀ ਮਹਿਲਾ ਕ੍ਰਿਕਟ ਲਈ ਕਿੰਨੀ ਵੱਡੀ ਉਪਲੱਬਧੀ ਹੈ। ਇਹ ਸਾਰਾ ਕੁਝ ਜਾਣੋ ਇਸ ਇੰਟਰਵਿਊ ਰਾਹੀਂ...

NOW PLAYING

ਵਿਸ਼ਵ ਕੱਪ ਦੀ ਟ੍ਰਾਫੀ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦੇ ਐਡੀਲੇਡ ਵਿੱਚ ਰਹਿੰਦੇ ਪਹਿਲੇ ਕੋਚ ਨਾਲ ਖ਼ਾਸ ਗੱਲਬਾਤ

0:00 12:44

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 12 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on November 4, 2025.

What is this episode about?

ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਇੱਕ ਦਿਨਾਂ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਲਾਂਕਿ ਟੂਰਨਾਮੈਂਟ 'ਚ ਟੀਮ ਤਿੰਨ ਲੀਗ ਮੈਚ ਲਗਾਤਾਰ ਹਾਰੀ ਸੀ, ਪਰ ਇਸ ਤੋਂ ਬਾਅਦ ਹਰਮਨਪ੍ਰੀਤ ਦੇ ਐਡੀਲੇਡ 'ਚ ਰਹਿੰਦੇ ਪਹਿਲੇ ਕੋਚ ਯਾਦਵਿੰਦਰ ਸਿੰਘ ਸੋਢੀ ਨੇ ਕਾਲ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!