Kitaabi Keerhe - By Panjab Boulevard podcast artwork

PODCAST · arts

Kitaabi Keerhe - By Panjab Boulevard

ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ।ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ।ਜੇ ਤੁਸੀਂ ਇਕ curious mind ਰੱਖਦੇ ਹੋ, deeper insights ਚਾਹੁੰਦੇ ਹੋ - ਯਾ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ।Website - PanjabBoulevard.comLinks - linktr.ee/panjabblvd

  1. 2

    The Prince - Renaissance ਤੋਂ ਸਾਨੂੰ ਮਿਲੀ ਇੱਕ Guide To Power

    ਅੱਜ ਅਸੀਂ Explore ਕਰ ਰਹੇ ਹਾਂ Machiavelli ਦੀ ਕਿਤਾਬ - The Prince.ਇਹ ਕਿਤਾਬ Rulers ਦੇ ਲਈ ਇੱਕ Guide ਹੈ - ਕਿ Power ਕਿਵੇਂ ਹਾਸਿਲ ਕੀਤੀ ਜਾਵੇ ਅਤੇ ਕਿਵੇਂ Maintain ਕੀਤੀ ਜਾਵੇ। ਇਹ ਦੁਨੀਆ ਦੀਆਂ ਸਭ ਤੋਂ ਬਦਨਾਮ ਕਿਤਾਬਾਂ ਵਿਚੋਂ ਇੱਕ ਹੈ ਅਤੇ ਕਾਫ਼ੀ ਲੰਬਾ ਸਮਾਂ ਇਹ Catholic Church ਦੇ ਵਲੋਂ Ban ਵੀ ਰਹੀ। ਆਓ, ਦੇਖਦੇ ਹਾਂ ਕਿ Machiavelli ਆਪਣੀ ਕਿਤਾਬ ਰਾਹੀਂ, Rulers ਨੂੰ ਅਤੇ ਅੱਜ ਸਾਨੂੰ, ਕੀ ਸੁਨੇਹਾ ਦੇਣਾ ਚਾਹੁੰਦਾ ਹੈ।ਫੋਟੋ: Niccolò Machiavelli

  2. 1

    Man's Search For Meaning - ਇੱਕ Holocaust Survivor ਦੀ ਕਹਾਣੀ

    ਅੱਜ ਅਸੀਂ explore ਕਰ ਰਹੇ ਹਾਂ Viktor Frankl ਦੀ ਕਿਤਾਬ - Man's Search For Meaning. Viktor Frankl ਇੱਕ psychologist ਅਤੇ holocaust survivor ਸੀ, ਅਤੇ ਜੰਗ ਮੁੱਕਣ ਤੋਂ ਬਾਅਦ ਉਸਨੇ ਆਪਣੇ concentration camp ਦੇ ਤਜਰਬਿਆਂ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਇਹ ਕਿਤਾਬ ਲਿਖੀ। ਆਓ, ਦੇਖਦੇ ਹਾਂ ਕਿ Frankl ਦੁਨੀਆ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਸੀ।

Type above to search every episode's transcript for a word or phrase. Matches are scoped to this podcast.

Searching…

We're indexing this podcast's transcripts for the first time — this can take a minute or two. We'll show results as soon as they're ready.

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ।ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ।ਜੇ ਤੁਸੀਂ ਇਕ curious mind ਰੱਖਦੇ ਹੋ, deeper insights ਚਾਹੁੰਦੇ ਹੋ - ਯਾ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ।Website - PanjabBoulevard.comLinks - linktr.ee/panjabblvd

HOSTED BY

Panjab Boulevard

CATEGORIES

Frequently Asked Questions

How many episodes does Kitaabi Keerhe - By Panjab Boulevard have?

Kitaabi Keerhe - By Panjab Boulevard currently has 2 episodes available on PodParley. New episodes are automatically indexed when they're published to the podcast feed.

What is Kitaabi Keerhe - By Panjab Boulevard about?

ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ।ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇਉਹਨਾਂ ਦੇ ਮੁੱਖ ideas ਨੂੰ, ਅਤੇ...

How often does Kitaabi Keerhe - By Panjab Boulevard release new episodes?

Kitaabi Keerhe - By Panjab Boulevard has 2 episodes. Check the episode list to see recent publication dates and frequency.

Where can I listen to Kitaabi Keerhe - By Panjab Boulevard?

You can listen to Kitaabi Keerhe - By Panjab Boulevard on PodParley by clicking any episode. We provide an embedded audio player for direct listening, and you can also subscribe via your preferred podcast app using the RSS feed.

Who hosts Kitaabi Keerhe - By Panjab Boulevard?

Kitaabi Keerhe - By Panjab Boulevard is created and hosted by Panjab Boulevard.
URL copied to clipboard!