Syaane Kehnde Ne - By Panjab Boulevard podcast artwork

PODCAST · society

Syaane Kehnde Ne - By Panjab Boulevard

'ਸਿਆਣੇ ਕਹਿੰਦੇ ਨੇ' ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਤੁਹਾਨੂੰ ਰੂਬਰੂ ਕਰਵਾਵਾਂਗੇ, ਸਾਡੇ ਵੱਡੇ ਵਡੇਰਿਆਂ ਦੇ ਉਹਨਾਂ ਭੁੱਲੇ ਵਿੱਸਰੇ ਟੋਟਕਿਆਂ ਤੇ ਨਿੱਕੀਆਂ ਸਿਆਣਪਾਂ ਦੇ ਨਾਲ, ਜਿਹਨਾਂ ਨੂੰ ਅਖੌਤਾਂ ਜਾਂ ਅਖਾਣ ਕਿਹਾ ਜਾਂਦਾ ਹੈ। ਆਸ ਕਰਦੇ ਹਾਂ ਕਿ, ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼, ਤੁਹਾਨੂੰ ਪਸੰਦ ਆਵੇਗੀ। Website - PanjabBoulevard.comLinks - linktr.ee/panjabblvd

  1. 9

    ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ।

    ਆਓ ਸਮਝਦੇ ਹਾਂ, ਇਸ ਅਖਾਣ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  2. 8

    ਤੇਲੀ ਵੀ ਕੀਤਾ, ਤੇ ਰੁੱਖਾ ਵੀ ਖਾਧਾ।

    ਆਓ ਸਮਝਦੇ ਹਾਂ, ਇਸ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  3. 7

    ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ।

    ਆਓ ਸਮਝਦੇ ਹਾਂ, ਇਸ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  4. 6

    ਇੱਕ ਨੂੰ ਕੀ ਰੋਨੀ ਐਂ, ਊਤ ਗਿਆ ਈ ਆਵਾ।

    ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੀ ਬਜ਼ੁਰਗਾਂ ਦੀ ਸਿਆਣਪ।

  5. 5

    ਨੰਗਾ ਪੁੱਤ, ਚੋਰਾਂ ਵਿੱਚ ਖੇਡੇ।

    ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  6. 4

    ਦਰਿਆ ਵਿੱਚ ਰਹਿਣਾ ਤੇ ਮਗਰਮੱਛ ਨਾਲ ਵੈਰ।

    ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  7. 3

    ਉਖਲੀ ਵਿੱਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ।

    ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  8. 2

    ਉੱਠ ਨੀ ਧੀਏ ਨਿੱਸਲ ਹੋ, ਚਰਖ਼ਾ ਛੱਡ ਤੇ ਚੱਕੀ ਝੌਂ।

    ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

  9. 1

    ਹਮਸਾਏ, ਮਾਂ-ਪਿਓ ਜਾਏ।

    ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

Type above to search every episode's transcript for a word or phrase. Matches are scoped to this podcast.

Searching…

We're indexing this podcast's transcripts for the first time — this can take a minute or two. We'll show results as soon as they're ready.

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

'ਸਿਆਣੇ ਕਹਿੰਦੇ ਨੇ' ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਤੁਹਾਨੂੰ ਰੂਬਰੂ ਕਰਵਾਵਾਂਗੇ, ਸਾਡੇ ਵੱਡੇ ਵਡੇਰਿਆਂ ਦੇ ਉਹਨਾਂ ਭੁੱਲੇ ਵਿੱਸਰੇ ਟੋਟਕਿਆਂ ਤੇ ਨਿੱਕੀਆਂ ਸਿਆਣਪਾਂ ਦੇ ਨਾਲ, ਜਿਹਨਾਂ ਨੂੰ ਅਖੌਤਾਂ ਜਾਂ ਅਖਾਣ ਕਿਹਾ ਜਾਂਦਾ ਹੈ। ਆਸ ਕਰਦੇ ਹਾਂ ਕਿ, ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼, ਤੁਹਾਨੂੰ ਪਸੰਦ ਆਵੇਗੀ। Website - PanjabBoulevard.comLinks - linktr.ee/panjabblvd

HOSTED BY

Panjab Boulevard

Frequently Asked Questions

How many episodes does Syaane Kehnde Ne - By Panjab Boulevard have?

Syaane Kehnde Ne - By Panjab Boulevard currently has 9 episodes available on PodParley. New episodes are automatically indexed when they're published to the podcast feed.

What is Syaane Kehnde Ne - By Panjab Boulevard about?

'ਸਿਆਣੇ ਕਹਿੰਦੇ ਨੇ' ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਤੁਹਾਨੂੰ ਰੂਬਰੂ ਕਰਵਾਵਾਂਗੇ, ਸਾਡੇ ਵੱਡੇ ਵਡੇਰਿਆਂ ਦੇ ਉਹਨਾਂ ਭੁੱਲੇ ਵਿੱਸਰੇ ਟੋਟਕਿਆਂ ਤੇ ਨਿੱਕੀਆਂ ਸਿਆਣਪਾਂ ਦੇ ਨਾਲ, ਜਿਹਨਾਂ ਨੂੰ ਅਖੌਤਾਂ ਜਾਂ ਅਖਾਣ ਕਿਹਾ ਜਾਂਦਾ ਹੈ। ਆਸ ਕਰਦੇ ਹਾਂ ਕਿ, ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼, ਤੁਹਾਨੂੰ ਪਸੰਦ...

How often does Syaane Kehnde Ne - By Panjab Boulevard release new episodes?

Syaane Kehnde Ne - By Panjab Boulevard has 9 episodes. Check the episode list to see recent publication dates and frequency.

Where can I listen to Syaane Kehnde Ne - By Panjab Boulevard?

You can listen to Syaane Kehnde Ne - By Panjab Boulevard on PodParley by clicking any episode. We provide an embedded audio player for direct listening, and you can also subscribe via your preferred podcast app using the RSS feed.

Who hosts Syaane Kehnde Ne - By Panjab Boulevard?

Syaane Kehnde Ne - By Panjab Boulevard is created and hosted by Panjab Boulevard.
URL copied to clipboard!