PODCAST · history
Jeevani - By Panjab Boulevard
by Panjab Boulevard
ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws?ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ। Links - linktr.ee/panjabblvd
-
2
ਨੈਪੋਲੀਅਨ: ਇੱਕ ਜਨਰਲ ਦਾ ਉਭਾਰ
1795 ਵਿੱਚ, ਜਵਾਨ ਨੈਪੋਲੀਅਨ, ਬਹੁਤ ਹੀ ਬੇਰਹਿਮੀ ਨਾਲ ਪੈਰਿਸ ਦੇ ਵਿਦਰੋਹ ਨੂੰ ਕੁਚਲਦਾ ਹੈ - ਤੋਪ ਦੇ ਗੋਲਿਆਂ ਨਾਲ, ਅਤੇ ਇੱਥੋਂ ਸ਼ੁਰੂ ਹੁੰਦੀ ਹੈ ਉਸ ਦੇ Legend ਦੀ ਸ਼ੁਰੂਆਤ। ਇਸ ਐਪੀਸੋਡ 'ਚ ਅਸੀਂ, ਉਸਦੇ ਬੇਰਹਿਮ Tactics, ਇਟਲੀ ਤੇ ਉਸਦੀ ਫ਼ਤਿਹ, ਅਤੇ ਉਸਦੇ ਕਿਰਦਾਰ ਵੱਲ ਝਾਤੀ ਮਾਰਾਂਗੇ। ਇੱਕ ਐਸਾ ਜਨਰਲ,ਜੋ ਖੁਦ ਨੂੰ Liberator ਕਹਾਉਣਾ ਪਸੰਦ ਕਰਦਾ ਸੀ, ਪਰ ਨਾਲ ਹੀ ਮੁਲਕਾਂ ਨੂੰ ਫ਼ਤਿਹ ਕਰਕੇ ਲੁੱਟਦਾ ਵੀ ਜਾ ਰਿਹਾ ਸੀ। ਅਤੇ ਇਸ ਸੱਭ ਦੇ ਵਿੱਚ, ਅਸੀਂ ਇਕ ਨਿੱਕੀ ਜਿਹੀ ਝਾਤੀ ਮਾਰਾਂਗੇ ਉਸਦੀ ਅੰਦਰੂਨੀ ਜ਼ਿੰਦਗੀ ਤੇ, ਆਪਣੀ ਪਤਨੀ - Josephine ਨਾਲ ਉਸਦੇ ਡੂੰਘੇ ਪਿਆਰ ਵੱਲ। ਇੱਕ ਡੂੰਘਾ ਇੱਕ -ਪਾਸੜ ਪਿਆਰ, ਜੋ ਕਦੇ ਵੀ ਪੂਰਾ ਨਹੀਂ ਹੋ ਪਾਉਂਦਾ।In 1795, a young Napoleon Bonaparte crushed a Parisian rebellion with cannon fire, launching his meteoric rise from soldier to empire-builder. This episode unpacks his ruthless tactics, his conquest of Italy, and the paradox of a man who posed as a liberator while plundering nations—all while obsessing over the love of his life, who ignored his letters.
-
1
ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲ - Early Life of Napoleon Bonaparte
ਇਸ ਸੀਜ਼ਨ ਵਿਚ ਅਸੀਂ ਦੇਖਾਂਗੇ ਨੈਪੋਲੀਅਨ ਬੋਨਾਪਾਰਟ ਦੀ ਜ਼ਿੰਦਗੀ ਵੱਲ - ਇਕ ਨਾਮ ਜੋ ਅੱਜ ਤੱਕ ਵੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਬਾਰੇ 300,000 ਤੋਂ ਵੀ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਕੋਈ ਉਸਨੂੰ ਇੱਕ ਖੂਨੀ ਡਿਕਟੇਟਰ ਮੰਨਦਾ ਹੈ, ਤੇ ਕੋਈ ਹੀਰੋ ਅਤੇ ਇੱਕ ਆਮ ਲੋਕਾਂ ਦੇ ਲੀਡਰ ਵਜੋਂ। ਸੱਚਾਈ ਕੀ ਹੈ? ਆਓ, ਸ਼ੁਰੂ ਕਰਦੇ ਹਾਂ ਆਪਣਾ ਇਹ ਸਫ਼ਰ - ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲਾਂ ਤੋਂ। ਫ਼ੋਟੋ : ਫ਼ੌਜੀ ਵਰਦੀ ਵਿਚ ਜਵਾਨ ਨੈਪੋਲੀਅਨ।
We're indexing this podcast's transcripts for the first time — this can take a minute or two. We'll show results as soon as they're ready.
No matches for "" in this podcast's transcripts.
No topics indexed yet for this podcast.
Loading reviews...
ABOUT THIS SHOW
ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws?ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ। Links - linktr.ee/panjabblvd
HOSTED BY
Panjab Boulevard
CATEGORIES
Loading similar podcasts...