Stoic Vehda - By Panjab Boulevard podcast artwork

PODCAST · education

Stoic Vehda - By Panjab Boulevard

ਸਵਾਗਤ ਹੈ ਤੁਹਾਡਾ 'Stoic ਵਿਹੜਾ' ਵਿੱਚ — ਇੱਕ 52 ਹਫ਼ਤੇ ਲੰਬੀ ਯਾਤਰਾ, ਜਿੱਥੇ ਅਸੀਂ ਹਰ ਹਫ਼ਤਾ Stoicism ਦੀ ਇੱਕ ਨਵੀਂ ਪਰਤ ਨੂੰ ਖੋਲ੍ਹਾਂਗੇ।ਇਹ ਸਿਰਫ਼ philosophy ਨਹੀਂ — ਇਹ ਜਿੰਦਗੀ ਲਈ direction ਹੈ।ਹਰ ਹਫ਼ਤੇ, ਇੱਕ ਨਵਾਂ Stoic idea।Marcus Aurelius ਤੋਂ ਲੈ ਕੇ Epictetus ਤੱਕ — ਅਸੀਂ ਉਨ੍ਹਾਂ ਦੀ ਸੋਚ ਨੂੰ ਅੱਜ ਦੇ ਸਮੇਂ ਨਾਲ ਜੋੜਾਂਗੇ, ਇਕ simple form ’ਚ, ਅਤੇ ਛੋਟੇ-ਛੋਟੇ weekly exercises ਨਾਲ, ਜੋ ਤੁਸੀਂ ਆਪਣੇ ਜੀਵਨ ਵਿੱਚ ਵੀ ਲਾਗੂ ਕਰ ਸਕਦੇ ਹੋ।ਜੇ ਤੁਸੀਂ ਵੀ ready ਹੋ inner peace, clarity, ਅਤੇ strength ਬਣਾਉਣ ਲਈ — ਤਾਂ ਸਾਨੂੰ join ਕਰੋ ਸਾਡੇ ਇਸ ਸਫ਼ਰ ਵਿੱਚ। Website - PanjabBoulevard.comLinks - linktr.ee/panjabblvd

  1. 4

    Week 3 - Role of Emotions in Life | ਜ਼ਿੰਦਗੀ ਵਿੱਚ ਭਾਵਨਾਵਾਂ ਦੀ ਭੂਮਿਕਾ

    ਆਪਣੀ ਗੱਲ ਅੱਗੇ ਵਧਾਉਂਦੇ ਹੋਏ, ਅਸੀਂ ਅੱਜ ਗੱਲ ਕਰਾਂਗੇ ਕਿ Stoic ਵਿਚਾਰਧਾਰਾ, Emotions ਨੂੰ, ਭਾਵਨਾਵਾਂ ਨੂੰ, ਜਿਵੇਂ ਪਿਆਰ, ਨਫ਼ਰਤ, ਗੁੱਸਾ, ਖਿਜ ਆਦਿ ਨੂੰ ਕਿਵੇਂ ਦੇਖਦੀ ਹੈ ਅਤੇ ਇਹਨਾਂ ਨੂੰ ਕਿਵੇਂ ਸਮਝਦੀ ਹੈ। ਨਾਲ ਹੀ ਆਪਾਂ ਸਿੱਖਾਂਗੇ, ਇਹਨਾਂ ਨਾਲ ਬਿਹਤਰ ਢੰਗ ਨਾਲ deal ਕਰਨ ਦੀਆਂ ਕੁਝ Techniques।

  2. 3

    Week 2 - Dichotomy of Control | ਕੰਟਰੋਲ ਦਾ ਦਵੰਦ

    ਅੱਜ ਅਸੀਂ ਆਪਣਾ ਇਹੀ ਸਫ਼ਰ ਅੱਗੇ ਵਧਾਉਣੇ ਹਾਂ, Stoicism ਦੇ ਨੀਂਹ ਪੱਥਰ ਕਹੇ ਜਾ ਸਕਣ ਵਾਲੇ ਪ੍ਰਿੰਸੀਪਲ ਬਾਰੇ ਗੱਲ ਕਰਕੇ - ਕੰਟਰੋਲ ਦਾ ਦਵੰਦ।ਆਓ ਜਾਣਦੇ ਹਾਂ, ਕੀ ਇਹੇ ਕੀ ਹੈ ਅਤੇ ਕਿਵੇਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਨੂੰ Peace of Mind ਦਵਾਉਣ 'ਚ ਕਾਰਗਰ ਹੋ ਸਕਦਾ ਹੈ।

  3. 2

    Week 1 - Introduction - Stoicism ਕੀ ਹੈ?

    ਅਸੀਂ ਸ਼ੁਰੂ ਕਰਦੇ ਹਾਂ ਆਪਣਾ ਇਹੇ 52 ਹਫ਼ਤਿਆਂ ਦਾ ਸਫ਼ਰ, Stocisim ਦੀ ਇਕ ਨਿੱਕੀ ਜਿਹੀ introduction ਦੇ ਨਾਲ। Stoicism ਕੀ ਹੈ, ਅਤੇ ਇਹ ਕਿਵੇਂ ਤੁਹਾਡੇ ਜੀਵਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ?

  4. 1

    Trailer

    ਸਵਾਗਤ ਹੈ Stoic ਵਿਹੜਾ ਵਿੱਚ।

Type above to search every episode's transcript for a word or phrase. Matches are scoped to this podcast.

Searching…

We're indexing this podcast's transcripts for the first time — this can take a minute or two. We'll show results as soon as they're ready.

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

ਸਵਾਗਤ ਹੈ ਤੁਹਾਡਾ 'Stoic ਵਿਹੜਾ' ਵਿੱਚ — ਇੱਕ 52 ਹਫ਼ਤੇ ਲੰਬੀ ਯਾਤਰਾ, ਜਿੱਥੇ ਅਸੀਂ ਹਰ ਹਫ਼ਤਾ Stoicism ਦੀ ਇੱਕ ਨਵੀਂ ਪਰਤ ਨੂੰ ਖੋਲ੍ਹਾਂਗੇ।ਇਹ ਸਿਰਫ਼ philosophy ਨਹੀਂ — ਇਹ ਜਿੰਦਗੀ ਲਈ direction ਹੈ।ਹਰ ਹਫ਼ਤੇ, ਇੱਕ ਨਵਾਂ Stoic idea।Marcus Aurelius ਤੋਂ ਲੈ ਕੇ Epictetus ਤੱਕ — ਅਸੀਂ ਉਨ੍ਹਾਂ ਦੀ ਸੋਚ ਨੂੰ ਅੱਜ ਦੇ ਸਮੇਂ ਨਾਲ ਜੋੜਾਂਗੇ, ਇਕ simple form ’ਚ, ਅਤੇ ਛੋਟੇ-ਛੋਟੇ weekly exercises ਨਾਲ, ਜੋ ਤੁਸੀਂ ਆਪਣੇ ਜੀਵਨ ਵਿੱਚ ਵੀ ਲਾਗੂ ਕਰ ਸਕਦੇ ਹੋ।ਜੇ ਤੁਸੀਂ ਵੀ ready ਹੋ inner peace, clarity, ਅਤੇ strength ਬਣਾਉਣ ਲਈ — ਤਾਂ ਸਾਨੂੰ join ਕਰੋ ਸਾਡੇ ਇਸ ਸਫ਼ਰ ਵਿੱਚ। Website - PanjabBoulevard.comLinks - linktr.ee/panjabblvd

HOSTED BY

Panjab Boulevard

Frequently Asked Questions

How many episodes does Stoic Vehda - By Panjab Boulevard have?

Stoic Vehda - By Panjab Boulevard currently has 4 episodes available on PodParley. New episodes are automatically indexed when they're published to the podcast feed.

What is Stoic Vehda - By Panjab Boulevard about?

ਸਵਾਗਤ ਹੈ ਤੁਹਾਡਾ 'Stoic ਵਿਹੜਾ' ਵਿੱਚ — ਇੱਕ 52 ਹਫ਼ਤੇ ਲੰਬੀ ਯਾਤਰਾ, ਜਿੱਥੇ ਅਸੀਂ ਹਰ ਹਫ਼ਤਾ Stoicism ਦੀ ਇੱਕ ਨਵੀਂ ਪਰਤ ਨੂੰ ਖੋਲ੍ਹਾਂਗੇ।ਇਹ ਸਿਰਫ਼ philosophy ਨਹੀਂ — ਇਹ ਜਿੰਦਗੀ ਲਈ direction ਹੈ।ਹਰ ਹਫ਼ਤੇ, ਇੱਕ ਨਵਾਂ Stoic idea।Marcus Aurelius ਤੋਂ ਲੈ ਕੇ Epictetus ਤੱਕ — ਅਸੀਂ ਉਨ੍ਹਾਂ ਦੀ ਸੋਚ ਨੂੰ ਅੱਜ ਦੇ ਸਮੇਂ ਨਾਲ ਜੋੜਾਂਗੇ, ਇਕ...

How often does Stoic Vehda - By Panjab Boulevard release new episodes?

Stoic Vehda - By Panjab Boulevard has 4 episodes. Check the episode list to see recent publication dates and frequency.

Where can I listen to Stoic Vehda - By Panjab Boulevard?

You can listen to Stoic Vehda - By Panjab Boulevard on PodParley by clicking any episode. We provide an embedded audio player for direct listening, and you can also subscribe via your preferred podcast app using the RSS feed.

Who hosts Stoic Vehda - By Panjab Boulevard?

Stoic Vehda - By Panjab Boulevard is created and hosted by Panjab Boulevard.
URL copied to clipboard!