PODCAST · society
Turdya Turdya - By Panjab Boulevard
by Panjab Boulevard
ਤੁਰਦਿਆਂ ਤੁਰਦਿਆਂ ਕਦੇ ਕਦੇ ਕੋਈ ਗੱਲ, ਕੋਈ ਪੁਰਾਣੀ ਚੀਜ਼ ਦਿਮਾਗ ਚ ਆ ਜਾਂਦੀ ਹੈ। ਕੋਈ ਪਹੇਲੀ, ਕੋਈ ਯਾਦ, ਕੋਈ ਫ਼ਲਸਫ਼ਾ ਤੇ ਕਦੇ ਕਦੇ ਕੋਈ ਬਾਤ। ਸੋਚਿਆ ਤੁਹਾਡੇ ਨਾਲ ਵੀ ਉਹਨਾਂ ਨੂੰ ਸਾਂਝਾ ਕੀਤਾ ਜਾਵੇ। Website - PanjabBoulevard.comLinks - linktr.ee/panjabblvd
-
8
ਕਿੱਸਾ ਧਰਤੀ ਦੇ ਨਾਲ਼ੇ ਦਾ!
ਕਦੇ ਧਰਤੀ ਦੇ ਨਾਲ਼ਾ ਬੰਨਿਆ ਦੇਖਿਆ ਤੁਸੀਂ? ਪਰ ਸਾਨੂੰ ਸਵਾਲ ਬਿਲਕੁਲ ਇਸੇ ਬਾਰੇ ਆਇਆ!!ਸੁਣੋ, ਤੇ ਕਰੋ ਮਿਣਤੀਆਂ ਧਰਤੀ ਦੇ ਲੱਕ ਦੀਆਂ!
-
7
ਸਹੀ-ਗ਼ਲਤ - ਕੌਣ ਕਰੇ ਫ਼ੈਸਲਾ ਇਸ ਗੱਲ ਦਾ?
ਸਹੀ-ਗ਼ਲਤ - ਇਹਦੇ ਮਾਇਨੇ ਬਦਲ ਸਕਦੇ ਹਨ, ਸਿਰਫ਼ ਇਸ ਗੱਲ ਨਾਲ ਕਿ ਤੁਸੀਂ ਇਸ ਬਾਰੇ ਕਿਸਨੂੰ ਪੁੱਛ ਰਹੇ ਹੋਂ।ਜਿਵੇਂ ਇਹੀ ਗੱਲ ਲੈ ਲਓ, ਸੁਣਕੇ ਦੇਖੋ। ਤੁਸੀਂ ਕਿਹੜੀ ਪਟੜੀ ਤੇ ਹੋਂ, ਸਿਰਫ਼ ਇਹਦੇ ਨਾਲ ਹੀ ਸਹੀ-ਗਲਤ ਪੁੱਠੇ ਪੈ ਸਕਦੇ ਹਨ।
-
6
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
Probability ਤੇ Ratio - ਇਹ Math ਦੇ Concept, ਕਿਵੇਂ ਸਾਡੀ Communities 'ਚ ਆਮ ਹੀ ਰੱਖੀ ਜਾਣ ਵਾਲੀ ਇੱਕ ਮਾੜੀ ਸੋਚ ਤੇ ਟਿੱਚਰ ਮਾਰ ਰਹੇ ਹਨ, ਤੇ ਕਿਵੇਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਕਿ ਕੁਦਰਤ ਦੇ ਬਣਾਏ Balance ਨੂੰ ਤੋੜਨਾ, ਇਹੇ ਮਨੁੱਖ ਦੇ ਵੱਸ ਦੀ ਗੱਲ ਨਈਂ।
-
5
ਫ਼ਿਲਾਸਫ਼ਰੀ ਹਜ਼ਾਮਤ!
ਪਿਛਲੇ ਐਪੀਸੋਡ ਦੇ Concept ਤੇ ਇੱਕ ਫੀਡਬੈਕ ਆਇਆ, ਤੇ ਐਸਾ ਫੀਡਬੈਕ ਆਇਆ ਕਿ ਹੁਣ ਨਾਈ ਦੇ ਜਾਨੋਂ ਡਰ ਲੱਗ ਰਿਹਾ!ਸੁਣ ਲਓ, ਤੁਸੀਂ ਵੀ ਲੈਕੇ ਦੇਖ ਲਓ ਪੰਗਾ!
-
4
This Sentence Is False!!!
ਜੇ ਕੋਈ ਕਹੇ,ਕਿ ਉਹ ਹਰ ਗੱਲ ਝੂਠ ਬੋਲਦਾ, ਤਾਂ ਕੀ ਉਹ ਆਪਣੇ ਬਾਰੇ ਸੱਚ ਦੱਸ ਰਿਹਾ ਹੈ?ਪਰ ਝੂਠੇ ਬੰਦੇ ਦੀ ਗੱਲ ਦਾ ਕਿਵੇਂ ਯਕੀਨ ਕਰ ਲਈਏ? ਕੀ ਪਤਾ ਉਹ ਝੂਠ ਬੋਲ ਰਿਹਾ ਹੋਵੇ, ਕੀ ਉਹ ਹਮੇਸ਼ਾ ਝੂਠ ਬੋਲਦਾ ???ਸੁਣੋ ਫਿਰ ਅੱਜ ਇੱਕ ਹੋਰ ਪੁੱਠੀ ਜਿਹੀ ਸਿਆਣੀ ਗੱਲ।
-
3
ਢੇਰੀ ਦੇ ਵਿਚ ਕਿੰਨੇ ਰੋੜੇ, ਕਿੰਨੇ ਰੋੜਿਆਂ ਦੇ ਵਿੱਚ ਢੇਰੀ?
ਢੇਰੀ ਆਪਾਂ ਸਾਰਿਆਂ ਨੇ ਨਿੱਕੇ ਹੁੰਦੇ ਬਣਾਈ ਹੋਣੀ, ਢਾਹੀ ਹੋਣੀ।ਚਾਹੇ ਰੇਤੇ ਦੀ, ਚਾਹੇ ਪੱਥਰਾਂ ਦੀ। ਫ਼ਿਲਾਸਫ਼ਰਾਂ ਨੇ ਇਹ ਵਿਚਾਰੀ ਢੇਰੀ ਨੂੰ ਵੀ ਨਹੀਂ ਛੱਡਿਆ। ਸੁਣੋ, ਦੱਸੋ। ਕੀ ਲੱਗਦਾ ਤੁਹਾਨੂੰ ਇਸ ਪੁੱਠੇ ਜਿਹੇ ਮਸਲੇ ਬਾਰੇ।
-
2
ਦਾਦੇ-ਪੋਤੇ ਦੀ ਲੜਾਈ - Paradox of Time Travel
ਦੋਸਤੋ ਤੁਸੀਂ Hollywood ਦੀਆਂ ਫਿਲਮਾਂ 'ਚ ਆਮ ਹੀ ਦੇਖਿਆ ਹੋਣਾ ਕ ਹੀਰੋ Time Travel ਕਰਕੇ, Past 'ਚ ਜਾਕੇ, Villain ਨੂੰ ਮਾਰ ਦਿੰਦਾ ਯਾ ਕੋਈ ਹੋਰ ਵੱਡਾ ਮੋਰਚਾ ਮਾਰ ਆਉਂਦਾ। ਪਰ ਇੱਥੇ Time Travel ਦਾ ਇੱਕ ਬਹੁਤ ਹੀ ਵੱਡਾ Paradox ਲੁਕਿਆ ਹੋਇਆ। Comment ਕਰਕੇ ਆਪਣੀ ਰਾਏ ਜਰੂਰ ਦਿਓ ਇਸ ਬਾਰੇ।
-
1
ਇੱਕ ਜੰਗੀ ਜਹਾਜ਼ ਦਾ ਕਿੱਸਾ - Ship of Theseus
ਦੋਸਤੋ ਤੁਸੀਂ ਕਦੇ ਸੁਣਿਆ Ship of Theseus ਬਾਰੇ? ਜੇ ਨਹੀਂ ਤਾਂ ਇਹ episode ਜਰੂਰ ਸੁਣੋ! ਅਤੇ comment ਕਰਕੇ ਆਪਣੀ ਰਾਏ ਵੀ ਜਰੂਰ ਦਵੋ।
We're indexing this podcast's transcripts for the first time — this can take a minute or two. We'll show results as soon as they're ready.
No matches for "" in this podcast's transcripts.
No topics indexed yet for this podcast.
Loading reviews...
ABOUT THIS SHOW
ਤੁਰਦਿਆਂ ਤੁਰਦਿਆਂ ਕਦੇ ਕਦੇ ਕੋਈ ਗੱਲ, ਕੋਈ ਪੁਰਾਣੀ ਚੀਜ਼ ਦਿਮਾਗ ਚ ਆ ਜਾਂਦੀ ਹੈ। ਕੋਈ ਪਹੇਲੀ, ਕੋਈ ਯਾਦ, ਕੋਈ ਫ਼ਲਸਫ਼ਾ ਤੇ ਕਦੇ ਕਦੇ ਕੋਈ ਬਾਤ। ਸੋਚਿਆ ਤੁਹਾਡੇ ਨਾਲ ਵੀ ਉਹਨਾਂ ਨੂੰ ਸਾਂਝਾ ਕੀਤਾ ਜਾਵੇ। Website - PanjabBoulevard.comLinks - linktr.ee/panjabblvd
HOSTED BY
Panjab Boulevard
Loading similar podcasts...