PODCAST · true crime
Underworld - By Panjab Boulevard
by Panjab Boulevard
ਇਹ ਹੈ Underworld—ਇੱਕ ਸ਼ੋਅ ਜੋ ਓਹ criminal networks ਖੋਲ੍ਹ ਕੇ ਵੇਖਦਾ ਹੈ ਜਿਨ੍ਹਾਂ ਨੇ ਇਤਿਹਾਸ ਦੀ ਰੂਪਰੇਖਾ ਬਦਲੀ। ਹਰ season ’ਚ ਅਸੀਂ ਇੱਕ ਅਜਿਹੇ gangster ਜਾਂ group ਨੂੰ explore ਕਰਾਂਗੇ ਜੋ ਰਾਤਾਂ ਦੇ ਹਨੇਰਿਆਂ ਤੋਂ ਕੰਮ ਸ਼ੁਰੂ ਕਰਕੇ ਇੱਕ empire ਵਿਚ ਤਬਦੀਲ ਹੋ ਗਿਆ।Balkans warlords ਤੋਂ ਲੈ ਕੇ Latin American cartels ਤੱਕ, Italian mafia dons ਤੋਂ modern cybercrime syndicates ਤੱਕ। ਇਹ power, politics, ਤੇ ਉਹ dark forces ਹਨ ਜੋ Modern State ਦੀਆਂ ਲੀਕਾਂ ਦੇ ਹੇਠਾਂ ਕੰਮ ਕਰਦੀਆਂ ਨੇ।Welcome to Underworld—ਜਿੱਥੇ ਜੁਰਮ ਹਕੀਕਤ ਹੈ, ਹਿੰਸਾ ਨੰਗੀ ਹੈ, ਤੇ ਕਹਾਣੀਆਂ… ਕਈ ਵਾਰ ਯਕੀਨ ਤੋਂ ਵੀ ਪਰੇ।Website - PanjabBoulevard.comLinks - linktr.ee/panjabblvd
-
2
2. Arkan - The Tiger King of Ethnic Cleansing
Bosnia ਦੀ ਜੰਗ ਦੇ ਘੜਮੱਸ ਵਿੱਚ, ਇਕ Paramilitary Unit - Arkan's Tigers - ਨੇ ਆਪਣੀ ਬੇਰਹਿਮੀ ਲਈ ਆਪਣੀ ਇੱਕ ਅਲੱਗ ਪਛਾਣ ਬਣਾਈ। ਫੁੱਟਬਾਲ fans ਤੋਂ ਇੱਕ killing machine ਬਣਨ ਤੱਕ ਦਾ ਉਹਨਾਂ ਦਾ ਸਫ਼ਰ - ਦੇਖਾਂਗੇ ਇਸ ਐਪੀਸੋਡ ਵਿੱਚ। ਫ਼ੋਟੋ: Ron Haviv ਵਲੋਂ ਲਈ ਗਈ ਤਸਵੀਰ। ਹਜ਼ਰੁਸ਼ ਜ਼ਿਬੇਰੀ (Hazrush Ziberi) ਰਹਿਮ ਦੀ ਭੀਖ ਮੰਗਦਾ ਹੋਇਆ। Arkan ਦੇ Tigers ਵਲੋਂ ਇਸ ਦਾ ਕਤਲ਼ ਕਰ ਦਿੱਤਾ ਗਿਆ, ਅਤੇ ਉਸ ਦੀ ਲਾਸ਼ ਦੀ ਸ਼ਿਨਾਖਤ 12 ਸਾਲਾਂ ਤੱਕ ਨਾ ਹੋ ਸਕੀ।
-
1
1. Arkan - ਇਕ warlord ਦਾ ਜਨਮ
ਇਸ ਸੀਜ਼ਨ ਅਸੀਂ ਖੋਲਾਂਗੇ ਕਹਾਣੀ - Željko Ražnatović ਉਰਫ਼ Arkan - ਦੀ।ਜਿਸਨੇ ਪੂਰੇ Balkans ਨੂੰ ਹਿਲਾ ਕੇ ਰੱਖ ਦਿੱਤਾ ਸੀ। ਆਓ, ਸ਼ੁਰੂ ਕਰਦੇ ਹਾਂ ਇਹ ਕਹਾਣੀ ਉਸਦੀ ਜ਼ਿੰਦਗੀ ਦੇ ਸ਼ੁਰੂ ਦੇ ਸਾਲਾਂ ਤੋਂ। ਕਿਵੇਂ ਇੱਕ ਫੌਜੀ ਦਾ ਪੁੱਤ, ਇਕ criminal mastermind ਬਣਿਆ, ਤੇ ਆਖਿਰਕਾਰ ਅੰਤ ਵਿੱਚ, ਇਕ warlord। ਫ਼ੋਟੋ: Željko Ražnatović
We're indexing this podcast's transcripts for the first time — this can take a minute or two. We'll show results as soon as they're ready.
No matches for "" in this podcast's transcripts.
No topics indexed yet for this podcast.
Loading reviews...
ABOUT THIS SHOW
ਇਹ ਹੈ Underworld—ਇੱਕ ਸ਼ੋਅ ਜੋ ਓਹ criminal networks ਖੋਲ੍ਹ ਕੇ ਵੇਖਦਾ ਹੈ ਜਿਨ੍ਹਾਂ ਨੇ ਇਤਿਹਾਸ ਦੀ ਰੂਪਰੇਖਾ ਬਦਲੀ। ਹਰ season ’ਚ ਅਸੀਂ ਇੱਕ ਅਜਿਹੇ gangster ਜਾਂ group ਨੂੰ explore ਕਰਾਂਗੇ ਜੋ ਰਾਤਾਂ ਦੇ ਹਨੇਰਿਆਂ ਤੋਂ ਕੰਮ ਸ਼ੁਰੂ ਕਰਕੇ ਇੱਕ empire ਵਿਚ ਤਬਦੀਲ ਹੋ ਗਿਆ।Balkans warlords ਤੋਂ ਲੈ ਕੇ Latin American cartels ਤੱਕ, Italian mafia dons ਤੋਂ modern cybercrime syndicates ਤੱਕ। ਇਹ power, politics, ਤੇ ਉਹ dark forces ਹਨ ਜੋ Modern State ਦੀਆਂ ਲੀਕਾਂ ਦੇ ਹੇਠਾਂ ਕੰਮ ਕਰਦੀਆਂ ਨੇ।Welcome to Underworld—ਜਿੱਥੇ ਜੁਰਮ ਹਕੀਕਤ ਹੈ, ਹਿੰਸਾ ਨੰਗੀ ਹੈ, ਤੇ ਕਹਾਣੀਆਂ… ਕਈ ਵਾਰ ਯਕੀਨ ਤੋਂ ਵੀ ਪਰੇ।Website - PanjabBoulevard.comLinks - linktr.ee/panjabblvd
HOSTED BY
Panjab Boulevard
CATEGORIES
Loading similar podcasts...