EPISODE · Jun 25, 2026 · 13 MIN
$1000 instant tax deduction, changes to tax brackets: Major updates you should know before filing your taxes - ਟੈਕਸ 2026: ਟੈਕਸ ਬਰੈਕਟਾਂ ਵਿੱਚ ਨਵੇਂ ਬਦਲਾਅ, $1000 ਦੀ ਨਵੀਂ ਕਟੌਤੀ ਅਤੇ ਟੈਕਸ ਬੱਚਤ ਉੱਤੇ ਮਾਹਿਰ ਸਲਾਹ
from SBS Punjabi - ਐਸ ਬੀ ਐਸ ਪੰਜਾਬੀ
In this podcast, SBS Punjabi speaks with accountant and tax expert Deepika Sharma to uncover simple and effective ways to maximise your tax deductions. Listen to this podcast to learn about the major changes taking effect from July 1, what they could mean for you, the key points to keep in mind, and common mistakes to avoid when filing your tax return. - ਕੀ ਤੁਸੀਂ ਜਾਣਦੇ ਹੋ ਕਿ ਟੈਕਸ ਰਿਟਰਨ ਦੌਰਾਨ ਕਿਹੜੀਆਂ ਕਾਨੂੰਨੀ ਟੈਕਸ ਕਟੌਤੀਆਂ ਦਾ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਕਿਹੜੀਆਂ ਗਲਤੀਆਂ ਤੁਹਾਡੇ ਰਿਫੰਡ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ? ਇਸ ਖਾਸ ਗੱਲਬਾਤ ਵਿੱਚ ਟੈਕਸ ਮਾਹਿਰ ਦੀਪਿਕਾ ਸ਼ਰਮਾ 1 ਜੁਲਾਈ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਟੈਕਸ ਤਬਦੀਲੀਆਂ, ਕਾਨੂੰਨੀ ਟੈਕਸ ਛੋਟਾਂ ਦਾ ਲਾਭ ਲੈਣ ਦੇ ਤਰੀਕਿਆਂ ਅਤੇ ਟੈਕਸ ਰਿਟਰਨ ਭਰਦੇ ਸਮੇਂ ਧਿਆਨ ਰੱਖਣ ਵਾਲੀਆਂ ਅਹਿਮ ਗੱਲਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਜੇ ਤੁਸੀਂ ਇਸ ਟੈਕਸ ਸੀਜ਼ਨ ਲਈ ਬਿਹਤਰ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਇਹ ਪੌਡਕਾਸਟ ਜ਼ਰੂਰ ਸੁਣੋ।
Embed this episode
Ready to play
$1000 instant tax deduction, changes to tax brackets: Major updates you should know before filing your taxes - ਟੈਕਸ 2026: ਟੈਕਸ ਬਰੈਕਟਾਂ ਵਿੱਚ ਨਵੇਂ ਬਦਲਾਅ, $1000 ਦੀ ਨਵੀਂ ਕਟੌਤੀ ਅਤੇ ਟੈਕਸ ਬੱਚਤ ਉੱਤੇ ਮਾਹਿਰ ਸਲਾਹ
No transcript for this episode yet
Similar Episodes
No similar episodes found.