EPISODE · Jun 1, 2026 · 16 MIN
‘1984’: Australian Punjabi filmmaker Karpal Singh's documentary on the Sikh exodus is now on SBS On Demand - SBS On Demand ’ਤੇ ਦੇਖੋ ‘1984’ - ਦਰਦ, ਸੰਘਰਸ਼ ਅਤੇ ਨਵੀਂ ਸ਼ੁਰੂਆਤ ਦੀ ਸੱਚੀ ਕਹਾਣੀ
from SBS Punjabi - ਐਸ ਬੀ ਐਸ ਪੰਜਾਬੀ
Melbourne-based Karpal Singh, a filmmaker originally from Punjab, has directed the documentary '1984', taking a leaf from his community's significant history. The film captures the stories of the Indian Sikh community members who migrated to New Zealand in the hope of rebuilding their lives in the aftermath of the 1984 anti-Sikh riots. Having received international acclaim, the film is now available to stream on SBS On Demand. Listen to this podcast to hear SBS Punjabi's exclusive interview with Karpal Singh. - ਮੈਲਬਰਨ ਦੇ ਰਹਿਣ ਵਾਲੇ ਫਿਲਮ ਡਾਇਰੈਕਟਰ ਕਰਪਾਲ ਸਿੰਘ ਵਲੋਂ ਨਿਰਦੇਸ਼ਿਤ '1984' ਡਾਕੂਮੈਂਟਰੀ ਫਿਲਮ ਐਸਬੀਐਸ ਔਨ ਡਿਮਾਂਡ 'ਤੇ ਉਪਲਬਧ ਹੈ। ਇਹ ਫਿਲਮ '1984' ਦੇ ਸਿੱਖ ਵਿਰੋਧੀ ਦੰਗਿਆਂ ਦੀ ਤ੍ਰਾਸਦੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦੀ ਉਮੀਦ ਵਿੱਚ ਨਿਊਜ਼ੀਲੈਂਡ ਪਹੁੰਚੇ ਭਾਰਤੀ ਸਿੱਖ ਭਾਈਚਾਰੇ ਦੇ ਸਫ਼ਰ ਨੂੰ ਬਿਆਨ ਕਰਦੀ ਹੈ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਕਰਪਾਲ ਸਿੰਘ ਨੇ ਜਿੱਥੇ ਇਸ ਫਿਲਮ ਦੇ ਨਿਰਮਾਣ ਨਾਲ ਜੁੜੇ ਆਪਣੇ ਤਜਰਬੇ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ, ਉੱਥੇ ਹੀ ਉਨ੍ਹਾਂ ਨੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਮੰਚ ਪ੍ਰਦਾਨ ਕਰਨ ਲਈ ਐਸਬੀਐਸ ਔਨ ਡਿਮਾਂਡ ਦਾ ਧੰਨਵਾਦ ਵੀ ਕੀਤਾ ਹੈ। 1984 ਫਿਲਮ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
Embed this episode
Ready to play
‘1984’: Australian Punjabi filmmaker Karpal Singh's documentary on the Sikh exodus is now on SBS On Demand - SBS On Demand ’ਤੇ ਦੇਖੋ ‘1984’ - ਦਰਦ, ਸੰਘਰਸ਼ ਅਤੇ ਨਵੀਂ ਸ਼ੁਰੂਆਤ ਦੀ ਸੱਚੀ ਕਹਾਣੀ
No transcript for this episode yet
Similar Episodes
No similar episodes found.