EPISODE · Aug 19, 2026 · 9 MIN
Corporate employee by week, filmmaker by weekend: 30-year-old's first-ever film premieres at IFFM 2026 - 30 ਸਾਲਾ ਭਾਰਤੀ ਕਾਰਪੋਰੇਟ ਕਰਮਚਾਰੀ ਦੀ ਪਹਿਲੀ ਫਿਲਮ ਮੈਲਬਰਨ ਦੇ IFFM 2026 ਵਿੱਚ ਪ੍ਰਦਰਸ਼ਿਤ
from SBS Punjabi - ਐਸ ਬੀ ਐਸ ਪੰਜਾਬੀ
Corporate employee Sanket has spent the past year balancing his full-time job with his passion for filmmaking. After a year of hard work, his debut film, Between Cradles, has premiered at the Indian Film Festival of Melbourne (IFFM) 2026, one of the biggest festivals celebrating Indian cinema outside India. - ਬੰਗਲੁਰੂ ਦਾ ਇੱਕ ਕਾਰਪੋਰੇਟ ਕਰਮਚਾਰੀ ਸੰਕੇਤ, ਹਫ਼ਤਾਭਰ ਕੰਮ ਕਰਦਾ ਹੈ ਅਤੇ ਹਫਤੇ ਦੇ ਅੰਤ ਵਿੱਚ ਫਿਲਮਾਂ ਬਣਾਉਣ ਦੇ ਆਪਣੇ ਜਨੂੰਨ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੂੰ ਆਪਣੀ ਪਹਿਲੀ ਫ਼ਿਲਮ ਬਣਾਉਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲਗ ਗਿਆ। ਹੁਣ, ਉਸਦੀ ਪਹਿਲੀ ਫ਼ਿਲਮ 'ਬਿਟਵੀਨ ਕ੍ਰੈਡਲਜ਼' (Between Cradles) Indian Film Festival of Melbourne (IFFM) ਵਿੱਚ ਦਿਖਾਈ ਗਈ ਹੈ। ਭਾਰਤ ਤੋਂ ਬਾਹਰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਜਸ਼ਨ, IFFM, ਵਿੱਚ ਸ਼ਾਮਲ ਹੋਣ ਲਈ ਸੰਕੇਤ ਨੇ ਇਸ ਸਖ਼ਤ ਚੋਣ ਪ੍ਰਕਿਰਿਆ ਨੂੰ ਕਿਵੇਂ ਪਾਰ ਕੀਤਾ, ਫ਼ਿਲਮਾਂ ਬਣਾਉਣ ਦਾ ਸਫ਼ਰ ਕਿਵੇਂ ਰਿਹਾ, ਸੁਣੋ ਇਸ ਪੌਡਕਾਸਟ ਵਿੱਚ...
Embed this episode
NOW PLAYING
Corporate employee by week, filmmaker by weekend: 30-year-old's first-ever film premieres at IFFM 2026 - 30 ਸਾਲਾ ਭਾਰਤੀ ਕਾਰਪੋਰੇਟ ਕਰਮਚਾਰੀ ਦੀ ਪਹਿਲੀ ਫਿਲਮ ਮੈਲਬਰਨ ਦੇ IFFM 2026 ਵਿੱਚ ਪ੍ਰਦਰਸ਼ਿਤ
No transcript for this episode yet
Similar Episodes
No similar episodes found.