Skip to content
80. ਮਾਇਆ ਦਾ ਪ੍ਰਗਟਾਵਾ episode artwork

Jun 5, 2024 3 min

80. ਮਾਇਆ ਦਾ ਪ੍ਰਗਟਾਵਾ

from Gita Acharan Hosted by Siva Prasad

ਜਿਵੇਂ ਇਕ ਪਹੀਏ ਨੂੰ ਘੁੰਮਣ ਲਈ ਇਕ ਸਥਿਰ ਜਾਂ ਅਪਰਿਵਰਤਨਸ਼ੀਲ ਧੁਰੇ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇਸ ਨਿਰੰਤਰ ਬਦਲਦੇ ਭੌਤਿਕੀ ਸੰਸਾਰ ਨੂੰ ਆਪਣਾ ਅਸਤਿੱਤਵ (ਹੋਂਦ) ਬਣਾਈ ਰੱਖਣ ਲਈ ਇਕ ਸ਼ਾਂਤ ਅਤੇ ਪਰਿਵਰਤਨਹੀਣ ਅਪ੍ਰਗਟ ਅਸਤਿੱਤਵ ਦੀ ਲੋੜ ਹੁੰਦੀ ਹੈ। ਅਰਜਨ ਸਾਡੇ ਵਾਂਗੂੰ ਭੌਤਿਕੀ ਮਾਨਵ ਸਰੀਰ ਦੇ ਪੱਧਰ ਉੱਤੇ ਹੈ ਅਤੇ ਆਪਣੇ ਰਿਸ਼ਤੇਦਾਰਾਂ ਦੀ ਮੌਤ ਦੀ ਚਿੰਤਾ ਕਰ ਰਿਹਾ ਹੈ ਜੋ ਸਿਰਫ ਦਿਸਦੀਆਂ ਹੋਦਾਂ ਹਨ। ਭਗਵਾਨ ਕ੍ਰਿਸ਼ਨ ਜੋ ਉਸ ਵੇਲੇ ਮਨੁੱਖੀ ਸਰੀਰ ਵਿੱਚ ਸਨ ਦੱਸਦੇ ਹਨ ਕਿ ਕਦੇ-ਕਦੇ ਅਪ੍ਰਗਟ ਨੂੰ ਪ੍ਰਗਟ ਰੂਪ ਧਾਰਨ ਦੀ ਲੋੜ ਕਿਉਂ ਅਤੇ ਕਿਵੇਂ ਹੁੰਦੀ ਹੈ। ਉਹ ਕਹਿੰਦੇ ਹਨ, ‘‘ਮੈਂ ਅਜਨਮਾ, ਸਦੀਵੀ ਅਤੇ ਪ੍ਰਾਣੀਆਂ ਦਾ ਸਵਾਮੀ ਹਾਂ। ਆਪਣੀ ਪ੍ਰਕਿਰਤੀ ਨੂੰ ਅਧੀਨ ਕਰਦੇ ਹੋਏ ਮੈਂ ਆਪਣੀ ਯੋਗ ਮਾਇਆ ਦੁਆਰਾ ਅਵਤਾਰ ਧਾਰਨ ਕਰਦਾ ਹਾਂ’’ (4.6)। ਮਾਇਆ ਦੇ ਮਾਧਿਅਮ ਰਾਹੀਂ ਜੋ ਕੇਵਲ ਇਕ ਵਿਚਾਰ ਹੈ, ਅਪ੍ਰਗਟ ਪ੍ਰਗਟ ਹੁੰਦਾ ਹੈ, ਜਿਵੇਂ ਪ੍ਰਮਾਤਮਾ ਚਾਹੁੰਦਾ ਹੈ। ਫਰਕ ਸਿਰਫ ਚੇਤਨਾ ਅਤੇ ਇੱਛਾਵਾਂ ਦੇ ਪੱਧਰ ’ਤੇ ਹੈ ਅਤੇ ਜਿਸ ਦੇ ਨਾਲ ਅਸੀਮਤ ਦਇਆ ਵੀ ਹੈ। ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ—ਜਦੋਂ-ਜਦੋਂ ਧਰਮ ਦੀ ਹਾਨੀ ਅਤੇ ਅਧਰਮ ਵਿੱਚ ਵਾਧਾ ਹੁੰਦਾ ਹੈ ਉਸ ਵੇਲੇ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ, ਅਰਥਾਤ ਸਾਕਾਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦਾ ਹਾਂ (4.7)। ਸਾਧੂ ਪੁਰਖਾਂ ਦਾ ਉਧਾਰ ਕਰਨ, ਪਾਪ ਕਰਮ ਕਰਨ ਵਾਲਿਆਂ ਦਾ ਨਾਸ ਕਰਨ ਅਤੇ ਧਰਮ ਦੀ ਚੰਗੀ ਤਰ੍ਹਾਂ ਨਾਲ ਸਥਾਪਨਾ ਕਰਨ ਲਈ ਮੈਂ ਯੁੱਗ-ਯੁੱਗ ਵਿੱਚ ਪ੍ਰਗਟ ਹੁੰਦਾ ਹਾਂ (4.8)। ਗੁਰੂ ਲੋਕ ਅਕਸਰ ਇਨ੍ਹਾਂ ਸਲੋਕਾਂ ਦਾ ਹਵਾਲਾ ਦਿੰਦੇ ਹਨ ਤਾਂ ਕਿ ਸਭ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਸਕੇ ਕਿ ਪ੍ਰਮਾਤਮਾ ਧਾਰਮਿਕ ਲੋਕਾਂ ਦੀ ਰੱਖਿਆ ਕਰਨ ਲਈ ਸਾਡੇ ਨੇੜੇ ਹੀ ਹੈ। ਇਹ ਸ਼ਬਦ ਦੇ ਸਧਾਰਣ ਅਰਥ ਇਹ ਇਸ਼ਾਰਾ ਕਰਦੇ ਹਨ ਕਿ ਜਦੋਂ ਵੀ ਧਰਮ ਜਾਂ ਧਾਰਮਿਕਤਾ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਜਾਂ ਬੁਰਾਈ ਵੱਧ ਜਾਂਦੀ ਹੈ ਤਾਂ ਉਹ ਅਵਤਾਰ ਦੇ ਰੂਪ ਵਿੱਚ ਇਸ ਧਰਤੀ ’ਤੇ ਆਉਣਗੇ। ਡੂੰਘੇ ਰੂਪ ਵਿੱਚ ਸੋਚਿਆ ਜਾਵੇ ਤਾਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਧਰਮ ਅਤੇ ਅਧਰਮ ਕੀ ਹੈ, ਕੌਣ ਸਾਧੂ ਹੈ ਅਤੇ ਕੌਣ ਦੁਸ਼ਟ, ਇਨ੍ਹਾਂ ਨੂੰ ਕਿਹੜੀ ਚੀਜ਼ ਅਲੱਗ ਕਰਦੀ ਹੈ ? ਸਾਧੂਆਂ ਅਤੇ ਦੁਸ਼ਟਾਂ ਦੇ ਮਾਮਲੇ ਵਿੱਚ ਉਨ੍ਹਾਂ ਦੀ ਸੰਤਤਾ (ਪਵਿੱਤਰਤਾ) ਜਾਂ ਦੁਸ਼ਟਤਾ (ਬੁਰਾਈ) ਦੇ ਗੁਣਾਂ ਨੂੰ ਬਚਾਉਣ ਜਾਂ ਨਸ਼ਟ ਕਰਨ ਦੀ ਲੋੜ ਹੈ, ਨਾ ਕਿ ਉਨ੍ਹਾਂ ਵਿਅਕਤੀਆਂ ਨੂੰ। ਇਸੇ ਤਰ੍ਹਾਂ ਧਰਮ ਅਤੇ ਅਧਰਮ ਨੂੰ ਉਸ ਸਦੀਵੀ ਅਵਸਥਾ ਦੇ ਵੱਲ, ਜਾਂ ਉਸ ਤੋਂ ਦੂਰ ਯਾਤਰਾ ਦੀ ਦਿਸ਼ਾ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਮਾਰਗ ਵਿਚ ਦਿਸ਼ਾ ਪਰਿਵਰਤਨ ਲਈ ਪ੍ਰਮਾਤਮਾ ਦੀ ਸਹਾਇਤਾ ਦੀ ਲੋੜ ਹੁੰਦੀ ਹੈ।

Episode details come from the podcast's RSS feed.

Embed this episode

Ready to play

80. ਮਾਇਆ ਦਾ ਪ੍ਰਗਟਾਵਾ

0:00 3:56

No transcript yet.

Requests help us decide what to transcribe next.

Bhagavad Gita Chapter 14 Swami Guruparananda Bhagavad Gita is a dialogue between Lord Krishna, the teacher and Arjuna, the student. The episode of Lord Krishna imparting knowledge to Arjuna occurs in the epic Mahabharata. There are totally 700 verses classified into 18 chapters. Krishna gives the essence of the entire Veda in his teaching. He explains in detail various disciplines like Karma Yoga, Devotion, Values, Meditation, and so on. Lord Krishna also imparts knowledge about the true nature of God, World and Beings and clearly points out the underlying oneness of God and Beings. In these 322 classes, all the 700 verses of the Bhagavad Gita are explained word by word, in keeping with Shankaracharya's commentary. These classes will help the listener in gaining a thorough knowledge of the Bhagavad Gita. The summary of Bhagavad Gita - Chapter 14, given by Swami Paramarthananda, is available for download. The main topic of this chapter is the discrimination of the three guna Gita For Daily Living Neil Bhatt Gita for Daily Living is a weekly podcast that distils the wisdom of the Bhagavad Gita and presents it in a way that is action-able and relevant to daily life Bhagavad Gita Class (Ch3) in Sanskrit by Dr. K.N. Padmakumar (Samskrita Bharati) Samskrita Bharati Bhagavad Gita Class (Ch3) in Sanskrit by Dr. K.N. Padmakumar (Samskrita Bharati) Gita Wisdom Teachings by Joshua M. Greene (Yogesvara) Joshua M. Greene (Yogesvara das) A bi-weekly Bhagavad Gita class in NY. Each session includes readings, analysis, audiovisuals, verse recitations and practical insights into India's essential wisdom text. Attendees will discover the message of the Gita, master basic vocabulary and concepts, and acquire skills for teaching and practicing yoga philosophy. Class notes available at www.gitawisdom.org/podcast.For information on attending a class, visit www.facebook.com/pg/gitawisdomteachings/events.

Frequently asked questions

How long is this episode of Gita Acharan?

This episode is 3 minutes long.

When was this Gita Acharan episode published?

This episode was published on June 5, 2024.

Can I download this Gita Acharan episode?

Yes. Use the download control on the episode player to save the publisher-provided media file.