Skip to content
91. ਅਪਣੇ ਆਪ ਦਾ ਅਧਿਐਨ episode artwork

Aug 23, 2024 4 min

91. ਅਪਣੇ ਆਪ ਦਾ ਅਧਿਐਨ

from Gita Acharan Hosted by Siva Prasad

ਮਨ ਵਿੱਚ ਅੱਗ ਹੋਣ ਦਾ ਅਰਥ ਹੈ, ਇਕ ਭੌਤਿਕੀ ਦੁਨੀਆਂ ਵਿੱਚ ਅਪਣੀਆਂ ਇੱਛਾਵਾਂ, ਰੁੱਚੀਆਂ ਅਤੇ ਅਪਣੇ ਕਰਤੱਵਾਂ ਦਾ ਪਾਲਣ ਕਰਨ ਲਈ ਮਨ ਵਿੱਚ ਊਰਜਾ ਅਤੇ ਉਤਸ਼ਾਹ ਨਾਲ ਭਰਿਆ ਹੋਣਾ। ਜਦੋਂ ਅਜਿਹੀ ਊਰਜਾ ਦੀ ਵਰਤੋਂ ਅਪਣੇ ਆਪ ਨੂੰ ਵੇਖਣ ਲਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਯੋਗ ਅਗਨੀ ਜਾਂ ਯੋਗੀ ਚਿੰਗਾੜੀ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਦੂਜੀ ਤਰ੍ਹਾਂ ਦੇ ਯੋਗੀ ਜਨ ਇੰਦਰੀਆਂ ਦੀਆਂ ਸੰਪੂਰਣ ਕਿਰਿਆਵਾਂ ਨੂੰ, ਅਤੇ ਪ੍ਰਾਣਾਂ ਦੀਆਂ ਸਾਰੀਆਂ ਕਿਰਿਆਵਾਂ ਨੂੰ ਗਿਆਨ ਦੁਆਰਾ ਪ੍ਰਕਾਸ਼ਿਤ ਆਤਮ ਸੰਜਮ ਯੋਗਰੂਪ ਅਗਨੀ ਵਿੱਚ ਹਵਨ ਕਰਦੇ ਹਨ (4.27)। ਰੋਜ਼ਾਨਾ ਜੀਵਨ ਵਿੱਚ ਅਸੀਂ ਪ੍ਰਮਾਤਮਾ ਨੂੰ ਸੁੰਦਰ ਫੁੱਲ ਅਤੇ ਸਵਾਦੀ ਭੋਜਨ ਆਦਿ ਵਰਗੀਆਂ ਇੰਦਰਿਆ ਵੀ ਵਸਤਾਂ ਭੇਟ ਕਰਦੇ ਹਾਂ। ਇਹ ਸਲੋਕ ਸਾਨੂੰ ਇਸ ਤੋਂ ਵੀ ਪਰੇ ਲੈ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਯੱਗ ਸਵਾਦ, ਸੁੰਦਰ ਜਾਂ ਸੁਗੰਧਤ ਵਰਗੀਆਂ ਇੰਦਰਿਆਵੀ ਗਤੀਵਿਧੀਆਂ ਨੂੰ ਪੇਸ਼ ਕਰਨਾ ਹੈ, ਨਾ ਕਿ ਸਿਰਫ ਇੰਦਰਿਆਵੀ ਵਸਤੂਆਂ ਨੂੰ। ਇੰਦਰੀਆਂ ਵਿਸ਼ਿਆਂ ਦੇ ਪ੍ਰਤੀ ਆਸਕਤੀ ਦੁਆਰਾ ਸਾਨੂੰ ਬ੍ਰਹਮ ਜਗਤ ਨਾਲ ਜੋੜਦੀਆਂ ਰਹਿੰਦੀਆਂ ਹਨ, ਤੇ ਜਦੋਂ ਇਨ੍ਹਾਂ ਇੰਦਰੀਆਂ ਦੀ ਬਲੀ ਦਿੱਤੀ ਜਾਂਦੀ ਹੈ, ਤਾਂ ਵੰਡ ਸਮਾਪਤ ਹੋ ਜਾਂਦੀ ਹੈ ਸਿਰਫ ਉਸ ਇਕ ਪ੍ਰਮਾਤਮਾ ਨਾਲ ਮੇਲ ਹੀ ਬਾਕੀ ਰਹਿ ਜਾਂਦਾ ਹੈ। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ, ਬਹੁਤ ਸਾਰੇ ਲੋਕ ਵਿਭਿੰਨ ਪਦਾਰਥਾਂ ਨਾਲ ਯੱਗ ਕਰਨ ਵਾਲੇ ਹਨ ਅਤੇ ਕਈ ਹੋਰ ਕਿਤਨੇ ਹੀ ਤਪੱਸਿਆ ਰੂਪ ਯੱਗ ਕਰਨ ਵਾਲੇ ਹਨ, ਅਤੇ ਹੋਰ ਕਿੰਨੇ ਹੀ ਯੋਗਰੂਪ ਯੱਗ ਕਰਨ ਵਾਲੇ ਹੰੁਦੇ ਹਨ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਠਿਨ ਵਰਤਾਂ ਸਹਿਤ ਗਿਆਨ ਯੋਗ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿੰਦੇ ਹਨ (4.28)। ਸ੍ਰੀ ਕਿ੍ਰਸ਼ਨ ਨੇ ਯੱਗਾਂ ਵਿਚੋਂ ਇਕ ਦੇ ਰੂਪ ਵਿੱਚ ਸਵੈ ਅਧਿਐਨ ਦਾ ਉਲੇਖ ਕੀਤਾ ਹੈ। ਇਸ ਪ੍ਰਕਿਰਿਆ ਨੇ ਮਨੋਵਿਗਿਆਨ, ਡਾਕਟਰੀ, ਅਤੇ ਸਮਕਾਲੀਨ ਖੁਦ ਸਹਾਇਤਾ ਰਚਨਾ ਵਰਗੇ ਕਈ ਵਿਸ਼ਿਆਂ ਨੂੰ ਜਨਮ ਦਿੱਤਾ ਹੈ। ਬਚਪਨ ਤੋਂ ਹੀ ਸਾਡੇ ਉੱਤੇ ਰਾਸ਼ਟਰੀਅਤਾ, ਜਾਤੀ ਜਾਂ ਧਰਮ ਵਰਗੇ ਜਨਮ ਸਮੇਂ ਹੀ ਅਰਜਿਤ ਕਾਰਕਾਂ ਉੱਤੇ ਵਰਗੀਕਰਨ ਕੀਤਾ ਜਾਂਦਾ ਹੈ, ਅਤੇ ਅਪਣਾ ਬਾਕੀ ਦਾ ਜੀਵਨ ਅਸੀਂ ਇਨ੍ਹਾਂ ਨਾਵਾਂ ਦਾ ਬਚਾਅ ਕਰਨ ਵਿੱਚ ਹੀ ਬਤੀਤ ਕਰਦੇ ਹਾਂ। ਇਸ ਵਰਗੀਕਰਨ ਦੁਆਰਾ ਛੋਟੀ ਉਮਰ ਵਿੱਚ ਸਾਡੇ ਉੱਤੇ ਬਹੁਤ ਜ਼ਿਆਦਾ ਦਮਨ ਜਾਂ ਹਿੰਸਾ ਹੰੁਦੀ ਹੈ। ਇਸੇ ਤਰ੍ਹਾਂ ਵਰਗੀਕਰਨ, ਬੁੱਧੀਮਾਨ ਜਾਂ ਬੁੱਧੂ, ਮਿਹਨਤੀ ਜਾਂ ਆਲਸੀ ਵਰਗੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵੀ ਹੰੁਦਾ ਹੈ, ਅਤੇ ਅਜਿਹੇ ਵਰਗੀਕਰਨ ਦਾ ਕੋਈ ਅੰਤ ਨਹੀਂ ਹੈ। ਇਸੇ ਤਰ੍ਹਾਂ ਕਈ ਕਾਰਕਾਂ ਦੇ ਆਧਾਰ ਤੇ ਅਸੀਂ ਅਪਣੇ ਅਤੇ ਦੂਜਿਆਂ ਦੇ ਬਾਰੇ ਵਿੱਚ ਧਾਰਨਾਵਾਂ ਬਣਾਉਂਦੇ ਹਾਂ, ਅਤੇ ਇਸੇ ਦੇ ਬਚਾਅ ਲਈ ਅਪਣੀ ਊਰਜਾ ਖਰਚ ਕਰਦੇ ਰਹਿੰਦੇ ਹਾਂ। ਅਪਣੇ ਸਵੈ ਅਧਿਐਨ ਯੱਗ ਦੇ ਰੂਪ ਵਿੱਚ ਇਨ੍ਹਾਂ ਵੰਡਾਂ ਦੀ ਜਾਂਚ ਕਰਨਾ ਉਨ੍ਹਾਂ ਦਾ ਬਲੀਦਾਨ ਕਰਨਾ ਹੈ।

Episode details come from the podcast's RSS feed.

Embed this episode

Ready to play

91. ਅਪਣੇ ਆਪ ਦਾ ਅਧਿਐਨ

0:00 4:26

No transcript yet.

Requests help us decide what to transcribe next.

Bhagavad Gita Chapter 14 Swami Guruparananda Bhagavad Gita is a dialogue between Lord Krishna, the teacher and Arjuna, the student. The episode of Lord Krishna imparting knowledge to Arjuna occurs in the epic Mahabharata. There are totally 700 verses classified into 18 chapters. Krishna gives the essence of the entire Veda in his teaching. He explains in detail various disciplines like Karma Yoga, Devotion, Values, Meditation, and so on. Lord Krishna also imparts knowledge about the true nature of God, World and Beings and clearly points out the underlying oneness of God and Beings. In these 322 classes, all the 700 verses of the Bhagavad Gita are explained word by word, in keeping with Shankaracharya's commentary. These classes will help the listener in gaining a thorough knowledge of the Bhagavad Gita. The summary of Bhagavad Gita - Chapter 14, given by Swami Paramarthananda, is available for download. The main topic of this chapter is the discrimination of the three guna Gita For Daily Living Neil Bhatt Gita for Daily Living is a weekly podcast that distils the wisdom of the Bhagavad Gita and presents it in a way that is action-able and relevant to daily life Bhagavad Gita Class (Ch3) in Sanskrit by Dr. K.N. Padmakumar (Samskrita Bharati) Samskrita Bharati Bhagavad Gita Class (Ch3) in Sanskrit by Dr. K.N. Padmakumar (Samskrita Bharati) Gita Wisdom Teachings by Joshua M. Greene (Yogesvara) Joshua M. Greene (Yogesvara das) A bi-weekly Bhagavad Gita class in NY. Each session includes readings, analysis, audiovisuals, verse recitations and practical insights into India's essential wisdom text. Attendees will discover the message of the Gita, master basic vocabulary and concepts, and acquire skills for teaching and practicing yoga philosophy. Class notes available at www.gitawisdom.org/podcast.For information on attending a class, visit www.facebook.com/pg/gitawisdomteachings/events.

Frequently asked questions

How long is this episode of Gita Acharan?

This episode is 4 minutes long.

When was this Gita Acharan episode published?

This episode was published on August 23, 2024.

Can I download this Gita Acharan episode?

Yes. Use the download control on the episode player to save the publisher-provided media file.