92. ਸਾਹ ਕਿਰਿਆ ਰਾਹੀਂ ਅਨੰਦ episode artwork

EPISODE · Aug 23, 2024 · 4 MIN

92. ਸਾਹ ਕਿਰਿਆ ਰਾਹੀਂ ਅਨੰਦ

from Gita Acharan · host Siva Prasad

ਮਨੁੱਖੀ ਸਰੀਰ ਅੰਦਰ ਕੁਝ ਗਤੀਵਿਧੀਆਂ, ਜਿਵੇਂ ਦਿਲ ਦੀ ਧੜਕਣ, ਸਵੈਚਲਿਤ ਹੰੁਦੀਆਂ ਹਨ, ਭਾਵੇਂ ਉਹ ਇਕ ਨਿਰਧਾਰਤ ਲੈਅ ਦੀ ਪਾਲਣਾ ਜ਼ਰੂਰ ਕਰਦੀਆਂ ਹਨ। ਪਰ ਕੁਝ ਗਤੀਵਿਧੀਆਂ ਅਜਿਹੀਆਂ ਹਨ, ਜਿਵੇਂ ਆਂਗਿਕ ਸਿਸਟਮ (Limbic System) ਆਦਿ ਜਿਨ੍ਹਾਂ ਨੂੰ ਨਿਯੰਤ੍ਰਤ ਕੀਤਾ ਜਾ ਸਕਦਾ ਹੈ। ਪਰ ਸਾਹ ਪ੍ਰਣਾਲੀ ਵਿੱਚ ਇਹ ਦੋਵੇਂ ਗੁਣ ਹਨ, ਇਹ ਸਵੈਚਲਿਤ ਵੀ ਹੈ ਤੇ ਇਸ ਨੂੰ ਨਿਯੰਤ੍ਰਤ ਵੀ ਕੀਤਾ ਜਾ ਸਕਦਾ ਹੈ। ਯੱਗ ਰੂਪੀ ਨਿਰਸਵਾਰਥ ਕਰਮ ਅਤੇ ਸਾਹ ਕਿਰਿਆ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕੁਝ ਲੋਕ ਪ੍ਰਾਣ ਜਾਂ ਅੰਦਰ ਆਉਣ ਵਾਲੇ ਸਾਹ ਨੂੰ, ਅਪਾਨ, ਜਾਂ ਬਾਹਰ ਜਾਣ ਵਾਲੇ ਸਾਹ ਵਿੱਚ, ਅਤੇ ਅਪਾਨ ਨੂੰ ਪ੍ਰਾਣ ਵਿੱਚ ਬਲੀਦਾਨ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਕੁਝ ਲੋਕ ਪ੍ਰਾਣ ਅਤੇ ਅਪਾਨ ਨੂੰ ਰੋਕ ਕੇ ਪ੍ਰਾਣਾਯਾਮ ਵਿੱਚ ਲੀਨ ਹੋ ਜਾਂਦੇ ਹਨ (4.29)। ਸਾਹ ਦਾ ਸਮਾਂ ਤੇ ਗਹਿਰਾਈ ਮਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਉਦਾਹਰਨ ਦੇ ਤੌਰ ਤੇ, ਜਦੋਂ ਅਸੀਂ ਗੁੱਸੇ ਜਾਂ ਕ੍ਰੋਧ ਵਿੱਚ ਹੰੁਦੇ ਹਾਂ ਤਾਂ ਸਾਡਾ ਸਾਹ ਅਪਣੇ ਆਪ ਤੇਜ ਅਤੇ ਹਲਕਾ ਹੋ ਜਾਂਦਾ ਹੈ। ਇਸਦੇ ਉਲਟ ਅਪਣੇ ਸਾਹਾਂ ਨੂੰ ਹੌਲੀ ਤੇ ਗਹਿਰੇ ਬਣਾ ਕੇ ਅਸੀਂ ਅਪਣੇ ਗੁੱਸੇ ਉੱਤੇ ਨਿਯੰਤ੍ਰਿਣ ਕਰ ਸਕਦੇ ਹਾਂ। ਇਸ ਦਾ ਸਿੱਟਾ ਇਹ ਹੈ ਕਿ ਸਾਹ ਨੂੰ ਕੰਟਰੋਲ ਕਰਕੇ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਧੀ ਨੇ ਧਿਆਨ ਅਤੇ ਪ੍ਰਾਣਾਯਾਮ ਦੀਆਂ ਕਈ ਤਕਨੀਕਾਂ ਨੂੰ ਜਨਮ ਦਿੱਤਾ ਹੈ। ਭਗਵਾਨ ਸ਼ਿਵ ਨੇ ਪਾਰਬਤੀ ਨੂੰ 112 ਧਿਆਨ ਤਕਨੀਕਾਂ ਦੀ ਵਿਆਖਿਆ ਕਰਦੇ ਹੋਏ ਲਗਭਗ 16 ਤਨਕੀਕਾਂ ਬਾਰੇ ਦੱਸਿਆ ਹੈ ਜੋ ਸ਼ੁੱਧ ਰੂਪ ਵਿੱਚ ਸਾਹ ਕਿਰਿਆ ਤੇ ਅਧਾਰਤ ਹਨ। ਸਮਕਾਲੀਨ ਦੁਨੀਆਂ ਵਿੱਚ ਸਾਡੇ ਕੋਲ ਸਾਹ ਨੂੰ ਵੇਖਣ ਅਤੇ ਬਾਦ ਵਿੱਚ ਨਿਯੰਤ੍ਰਤ ਕਰਨ ਦੇ ਆਧਾਰ ਤੇ ਧਿਆਨ ਦੀਆਂ ਕਈ ਤਕਨੀਕਾਂ ਹਨ। ਇਹ ਅਸਲ ਵਿੱਚ ਅਨੁਭਵ ਕਰਨ ਦੀ ਕਲਾ ਹੈ, ਅਤੇ ਆਉਣ ਵਾਲੇ ਤੇ ਬਾਹਰ ਜਾਣ ਵਾਲੇ ਸਾਹਾਂ ਦੇ ਨਾਲ ਹਮੇਸ਼ਾ ਭਟਕਦੇ ਹੋਏ ਮਨ ਨੂੰ ਵਿਅਸਤ ਕਰਕੇ ਇਸ ਕਲਾ ਵਿੱਚ ਮੁਹਾਰਤ ਹਾਸਲ ਕਰਨਾ ਅਸਾਨ ਹੈ, ਜੋ ਸਾਨੂੰ ਸਥਿਰ ਬਣਾ ਦਿੰਦੀ ਹੈ। ਇਸ ਕਲਾ ਨੂੰ ਬਾਦ ਵਿੱਚ ਵਿਚਾਰਾਂ ਅਤੇ ਭਾਵਨਾਵਾਂ ਦਾ ਅਨੁਭਵ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਧਿਆਨ ਅਤੇ ਭਾਵਨਾਵਾਂ, ਜਾਂ ਵਿਚਾਰ ਤੇ ਵਾਸਨਾ (ਵਿਸ਼ੇ) ਨਾਲ ਨਾਲ ਨਹੀਂ ਚਲਦੇ। ਅੰਤ ਵਿੱਚ ਵੇਖ ਰਿਹਾ ਪੁਰਸ਼ (Observer) ਹੀ ਵੇਖਿਆ ਜਾਣ ਵਾਲਾ ਪੁਰਸ਼ (Observed) ਹੋ ਨਿਬੜਦਾ ਹੈ ਲਗਭਗ ਉਵੇਂ ਜਿਵੇਂ ਬਲੀ ਚੜਨ ਵਾਲਾ ਬਲੀ ਲੈਣ ਵਾਲਾ ਹੋ ਜਾਵੇ। ਪ੍ਰਾਣਾਯਾਮ ਦਾ ਸ਼ਾਬਦਿਕ ਅਰਥ ਹੈ-ਸਾਹ ਉੱਤੇ ਕੰਟਰੋਲ ਅਤੇ ਕਪਾਲਭਾਤੀ ਵਰਗੀਆਂ ਵੱਖ-ਵੱਖ ਤਕਨੀਕਾਂ ਦੇ ਮਾਧਿਅਮ ਰਾਹੀਂ ਇਸ ਦਾ ਅਭਿਆਸ ਕੀਤਾ ਜਾਣਾ। ਪ੍ਰਾਣ ਦਾ ਅਰਥ ਹੈ—ਜੀਵਨ ਊਰਜਾ ਜਿਵੇਂ ਅੰਕੁਰ ਦਾ ਫੁੱਟਣਾ ਤੇ ਫੁੱਲ ਆਉਣੇ, ਜਿਹੜਾ ਸਾਡੇ ਵਿੱਚ ਨਿਰੰਤਰ ਪ੍ਰਵਾਹਿਤ ਹੰੁਦਾ ਰਹਿੰਦਾ ਹੈ। ਪ੍ਰਾਣਾਯਾਮ ਉਸ ਊਰਜਾ ਨੂੰ ਚੰਗੀ ਤਰ੍ਹਾਂ ਵਿਵਸਥਿਤ ਕਰਕੇ ਜੀਵਨ ਨੂੰ ਅਨੰਦਮਈ ਬਣਾਉਂਦਾ ਹੈ, ਅਤੇ ਅਜਿਹੇ ਤਾਲਮੇਲ ਦੀ ਘਾਟ ਮਾਨਸਿਕ ਅੰਦੋਲਨ, ਭੈਅ ਅਤੇ ਤਣਾਵ ਨੂੰ ਜਨਮ ਦਿੰਦੀ ਹੈ।

Episode metadata supplied by the publisher feed · Published Aug 23, 2024

Embed this episode

NOW PLAYING

92. ਸਾਹ ਕਿਰਿਆ ਰਾਹੀਂ ਅਨੰਦ

0:00 4:22

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Gita Wisdom Teachings by Joshua M. Greene (Yogesvara) Joshua M. Greene (Yogesvara das) A bi-weekly Bhagavad Gita class in NY. Each session includes readings, analysis, audiovisuals, verse recitations and practical insights into India's essential wisdom text. Attendees will discover the message of the Gita, master basic vocabulary and concepts, and acquire skills for teaching and practicing yoga philosophy. Class notes available at www.gitawisdom.org/podcast.For information on attending a class, visit www.facebook.com/pg/gitawisdomteachings/events. Lectures on Bhagavad-gita Dulal Chandra dasa A series of lectures given by Dulal Chandra dasa on devotional service as presented in Bhagavad-gita and Srimad Bhagavatam with emphasis on the practice of bhakti yoga. These lectures present knowledge of Krishna Consciousness as taught by Sri Caitanya Mahaprabhu and his illustrious followers, the six goswamis. Dulal Chandra dasa is a direct disciple of His Divine Grace A.C. Bhaktivedanta Swami Prabhupada. Although I lack any personal qualification to lecture on the lofty subject of self realization, this presentation is my humble attempt to repeat what I have heard from my spiritual master and pass it on without adulteration. In this way I hope to serve the desire of my guru and provide you with some gems of transcendental wisdom that will hopefully spark an interest in ending your entanglement in material existence and becoming firmly reestablished in your eternal spiritual position.I present myself before you with a straw between my Bhagavad Gita Class (Ch3) in Sanskrit by Dr. K.N. Padmakumar (Samskrita Bharati) Samskrita Bharati Bhagavad Gita Class (Ch3) in Sanskrit by Dr. K.N. Padmakumar (Samskrita Bharati) Bhagavad Gita in Kannada; ಕನ್ನಡದಲ್ಲಿ ಭಗವದ್ಗೀತೆ Shivaswamy KV Bhagavad Gita in Kannada narrated by Shivaswamy from Shivamogga.

Frequently Asked Questions

How long is this episode of Gita Acharan?

This episode is 4 minutes long.

When was this Gita Acharan episode published?

This episode was published on August 23, 2024.

Can I download this Gita Acharan episode?

Yes. Use the download control on the episode player to save the publisher-provided media file.
URL copied to clipboard!