EPISODE · Jul 17, 2026 · 14 MIN
Australian Sikh Games 2027 to go high-tech, says new national committee president Daljit Singh Dhami - 'ਆਧੁਨਿਕ ਤਕਨਾਲੋਜੀ ਨਾਲ ਸਿੱਖ ਗੇਮਜ਼ ਨੂੰ ਨਵੀਂ ਉਡਾਣ ਦੇਣ ਦੀ ਤਿਆਰੀ': ਰਾਸ਼ਟਰੀ ਕਮੇਟੀ ਪ੍ਰਧਾਨ ਦਲਜੀਤ ਸਿੰਘ ਧਾਮੀ
from SBS Punjabi - ਐਸ ਬੀ ਐਸ ਪੰਜਾਬੀ
Following calls for improvements after the Australian Sikh Games 2026, the next edition of this annual sporting event is set to be more high-tech than ever, says Daljit Singh Dhami, the newly appointed president of the National Committee for the Australian Sikh Games 2027. He told SBS Punjabi that the new committee is embracing technology and new initiatives to better engage younger generations and improve the overall management of the event. Listen to this podcast to find out what's in store for the 39th Australian Sikh Games, the largest community sporting event in the Southern Hemisphere, scheduled to be held in Perth in 2027. - ਆਸਟ੍ਰੇਲੀਅਨ ਸਿੱਖ ਗੇਮਜ਼ ਸਿਰਫ਼ ਇੱਕ ਸਾਲਾਨਾ ਖੇਡ ਸਮਾਗਮ ਨਹੀਂ, ਸਗੋਂ ਸਿੱਖ ਭਾਈਚਾਰੇ ਨੂੰ ਖੇਡਾਂ, ਸੱਭਿਆਚਾਰ ਅਤੇ ਧਾਰਮਿਕ ਵਿਰਾਸਤ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਮੰਚ ਹੈ। ਇਹ ਕਹਿਣਾ ਹੈ ਸਿੱਖ ਗੇਮਜ਼ ਦੀ ਹਾਲ ਹੀ ਵਿੱਚ ਗਠਿਤ ਹੋਈ ਨੈਸ਼ਨਲ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਦਲਜੀਤ ਸਿੰਘ ਧਾਮੀ ਦਾ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਕਿਹਾ ਨਵੀਂ ਪੀੜ੍ਹੀ ਅਤੇ ਨੌਜਵਾਨ ਖਿਡਾਰੀਆਂ ਨੂੰ ਸਿੱਖ ਗੇਮਜ਼ ਨਾਲ ਜੋੜਨ ਲਈ ਕਮੇਟੀ ਵਲੋਂ ਸਮੇਂ ਦੀ ਨਬਜ਼ ਪਛਾਣਦੇ ਹੋਏ ਨਵੀਂਆਂ ਤਕਨੀਕਾਂ ਅਤੇ ਵਸੀਲਿਆਂ ਨੂੰ ਅਪਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ 2027 ਵਿੱਚ ਪਰਥ ’ਚ ਹੋਣ ਵਾਲੀਆਂ 39ਵੀਆਂ ਸਿੱਖ ਗੇਮਜ਼ ਦੀਆਂ ਤਿਆਰੀਆਂ ਬਾਰੇ ਵੀ ਚਾਨਣਾ ਪਾਇਆ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...
Embed this episode
Ready to play
Australian Sikh Games 2027 to go high-tech, says new national committee president Daljit Singh Dhami - 'ਆਧੁਨਿਕ ਤਕਨਾਲੋਜੀ ਨਾਲ ਸਿੱਖ ਗੇਮਜ਼ ਨੂੰ ਨਵੀਂ ਉਡਾਣ ਦੇਣ ਦੀ ਤਿਆਰੀ': ਰਾਸ਼ਟਰੀ ਕਮੇਟੀ ਪ੍ਰਧਾਨ ਦਲਜੀਤ ਸਿੰਘ ਧਾਮੀ
No transcript for this episode yet
Similar Episodes
No similar episodes found.