EPISODE · Jun 30, 2026 · 6 MIN
ਆਪਣੇ ਭਾਈਚਾਰੇ ਦੇ ਹੀਰਿਆਂ ਨੂੰ ਦਿਓ ਰਾਸ਼ਟਰੀ ਪਛਾਣ–2027 Australian of the Year Awards ਲਈ ਨਾਮਜ਼ਦਗੀਆਂ ਖੁੱਲ੍ਹੀਆਂ
from SBS Punjabi - ਐਸ ਬੀ ਐਸ ਪੰਜਾਬੀ
ਨੈਸ਼ਨਲ ਆਸਟ੍ਰੇਲੀਆ ਡੇਅ ਕੌਂਸਿਲ ਵਲੋਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਾਈਚਾਰੇ ਵਿੱਚ ਵੱਖਰਾ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ '2027 Australian of the Year Awards ਲਈ ਨਾਮਜ਼ਦ ਕਰਨ। ਨਾਮਜ਼ਦਗੀਆਂ 31 ਜੁਲਾਈ 2026 ਤੱਕ ਖੁੱਲ੍ਹੀਆਂ ਹਨ। ਪੰਜਾਬੀ ਭਾਈਚਾਰੇ ਦੇ ਆਗੂਆਂ ਅਤੇ ਸੇਵਾਦਾਰਾਂ ਨੂੰ ਵੀ ਇਸ ਮਾਣਯੋਗ ਸਨਮਾਨ ਲਈ ਅੱਗੇ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਸ ਪੌਡਕਾਸਟ ਰਾਹੀਂ ਜਾਣੋ ਕਿ ਕਿਹੜੀਆਂ ਕੈਟੇਗਰੀਆਂ ਵਾਸਤੇ ਕਦੋਂ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ...
Embed this episode
Ready to play
ਆਪਣੇ ਭਾਈਚਾਰੇ ਦੇ ਹੀਰਿਆਂ ਨੂੰ ਦਿਓ ਰਾਸ਼ਟਰੀ ਪਛਾਣ–2027 Australian of the Year Awards ਲਈ ਨਾਮਜ਼ਦਗੀਆਂ ਖੁੱਲ੍ਹੀਆਂ
No transcript for this episode yet
Similar Episodes
No similar episodes found.