ਆਸਟ੍ਰੇਲੀਆ ‘ਚ ਮਨੁੱਖ ਪਹਿਲੀ ਵਾਰ ਕਦੋਂ ਤੇ ਕਿਵੇਂ ਆਏ;-ਇੱਕ ਨਵੀਂ ਖੋਜ episode artwork

EPISODE · Dec 2, 2025 · 4 MIN

ਆਸਟ੍ਰੇਲੀਆ ‘ਚ ਮਨੁੱਖ ਪਹਿਲੀ ਵਾਰ ਕਦੋਂ ਤੇ ਕਿਵੇਂ ਆਏ;-ਇੱਕ ਨਵੀਂ ਖੋਜ

from SBS Punjabi - ਐਸ ਬੀ ਐਸ ਪੰਜਾਬੀ

ਇੱਕ ਨਵੀਂ ਖੋਜ ਵਿੱਚ ਅਜਿਹੇ ਸੰਭਾਵਿਤ ਪ੍ਰਵਾਸ ਬਾਰੇ ਜਾਣਕਾਰੀ ਮਿਲੀ ਹੈ ਜੋ ਪ੍ਰਾਚੀਨ ਆਬਾਦੀ ਨੇ 'ਸਾਹੁਲ ਸ਼ੈਲਫ' ਤੱਕ ਪਹੁੰਚਣ ਲਈ ਵਰਤਿਆ ਸੀ। ਸਾਹੁਲ ਸ਼ੈਲਫ ਯਾਨੀ ਕਿ ਉਹ ਭੂਮੀਗਤ ਸਮੂਹ ਜਿਸ ਵਿੱਚ ਹੁਣ ਆਧੁਨਿਕ ਆਸਟ੍ਰੇਲੀਆ ਆਉਂਦਾ ਹੈ। 'ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ' ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ 42000 ਸਾਲ ਪੁਰਾਣੇ ਇੱਕ ਇੰਡੋਨੇਸ਼ੀਅਨ ਪਿੰਡ ਵਿੱਚ ਜਾਨਵਰਾਂ ਅਤੇ ਭੋਜਨ ਦੇ ਅਵਸ਼ੇਸ਼ ਮਿਲੇ ਹਨ।

NOW PLAYING

ਆਸਟ੍ਰੇਲੀਆ ‘ਚ ਮਨੁੱਖ ਪਹਿਲੀ ਵਾਰ ਕਦੋਂ ਤੇ ਕਿਵੇਂ ਆਏ;-ਇੱਕ ਨਵੀਂ ਖੋਜ

0:00 4:04

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on December 2, 2025.

What is this episode about?

ਇੱਕ ਨਵੀਂ ਖੋਜ ਵਿੱਚ ਅਜਿਹੇ ਸੰਭਾਵਿਤ ਪ੍ਰਵਾਸ ਬਾਰੇ ਜਾਣਕਾਰੀ ਮਿਲੀ ਹੈ ਜੋ ਪ੍ਰਾਚੀਨ ਆਬਾਦੀ ਨੇ 'ਸਾਹੁਲ ਸ਼ੈਲਫ' ਤੱਕ ਪਹੁੰਚਣ ਲਈ ਵਰਤਿਆ ਸੀ। ਸਾਹੁਲ ਸ਼ੈਲਫ ਯਾਨੀ ਕਿ ਉਹ ਭੂਮੀਗਤ ਸਮੂਹ ਜਿਸ ਵਿੱਚ ਹੁਣ ਆਧੁਨਿਕ ਆਸਟ੍ਰੇਲੀਆ ਆਉਂਦਾ ਹੈ। 'ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ' ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!