ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੋਣ ਦੇ ਬਾਵਜੂਦ ਭਾਰਤੀ ਭਾਈਚਾਰਾ ਕਰ ਰਿਹਾ ਹੈ ਵੱਧਦੀ ਨਫ਼ਰਤ ਦਾ ਸਾਹਮਣਾ episode artwork

EPISODE · May 27, 2026 · 11 MIN

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੋਣ ਦੇ ਬਾਵਜੂਦ ਭਾਰਤੀ ਭਾਈਚਾਰਾ ਕਰ ਰਿਹਾ ਹੈ ਵੱਧਦੀ ਨਫ਼ਰਤ ਦਾ ਸਾਹਮਣਾ

from SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਬਣ ਚੁੱਕੇ ਹਨ, ਪਰ ਕਈ ਭਾਰਤੀ-ਆਸਟ੍ਰੇਲੀਆਈ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ 'ਬਾਹਰਲਾ' (outsider) ਮਹਿਸੂਸ ਕਰਵਾਇਆ ਜਾਂਦਾ ਹੈ। 'ਘਰ ਵਾਪਸ ਜਾਓ' ਅਤੇ 'ਡਿਪੋਰਟ' ਵਰਗੀਆਂ ਟਿੱਪਣੀਆਂ ਹੁਣ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਰਹੀਆਂ, ਸਗੋਂ ਕਈ ਲੋਕਾਂ ਮੁਤਾਬਕ ਕੰਮਕਾਜ ਵਾਲੀਆਂ ਥਾਵਾਂ ਅਤੇ ਜਨਤਕ ਆਵਾਜਾਈ ਵਿੱਚ ਵੀ ਸੁਣਨ ਨੂੰ ਮਿਲਦੀਆਂ ਹਨ। ਪ੍ਰਵਾਸ ਉੱਤੇ ਵੱਧਦੀ ਰਾਜਨੀਤੀ ਅਤੇ ਇਸ ਦੇ ਸਮਾਜਿਕ ਏਕਤਾ ਉੱਤੇ ਪ੍ਰਭਾਵ ਬਾਰੇ ਭਾਰਤੀ ਪ੍ਰਵਾਸੀਆਂ ਅਤੇ ਮਾਹਿਰਾਂ ਦੀ ਰਾਏ, ਇਸ ਪੌਡਕਾਸਟ ਰਾਹੀਂ ਜਾਣੋ।

Episode metadata supplied by the publisher feed · Published May 27, 2026

Embed this episode

Ready to play

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੋਣ ਦੇ ਬਾਵਜੂਦ ਭਾਰਤੀ ਭਾਈਚਾਰਾ ਕਰ ਰਿਹਾ ਹੈ ਵੱਧਦੀ ਨਫ਼ਰਤ ਦਾ ਸਾਹਮਣਾ

0:00 11:08

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 11 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 27, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!