EPISODE · Jul 21, 2026 · 11 MIN
'Not just drivers': Australian Sikhs contributed $15.4 billion annually to the economy, reveals YSPN report - ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਨੇ ਪਾਇਆ ਅਰਥਵਿਵਸਥਾ ਵਿੱਚ ਸਾਲਾਨਾ $15.4 ਬਿਲੀਅਨ ਦਾ ਯੋਗਦਾਨ, YSPN ਰਿਪੋਰਟ
from SBS Punjabi - ਐਸ ਬੀ ਐਸ ਪੰਜਾਬੀ
'Australian Sikhs are more than just Uber and truck drivers', says Amardeep Singh Gill, Chair of the Young Sikh Professional Network (YSPN). YSPN's 2023 Economic Impact Report found that while Sikhs make up around 0.8 per cent of Australia's population, they contribute more than one per cent of the national economy, generating an estimated $15.4 billion annually. Speaking with SBS Punjabi, Gill said this contribution comes despite many migrants working below their skill level because of skills and employment mismatches. Listen to the full interview in this podcast to learn more about the report and its findings. - ਯੰਗ ਸਿੱਖ ਪ੍ਰੋਫੈਸ਼ਨਲ ਨੈੱਟਵਰਕ (YSPN) ਦੀ ਨਵੀਂ ਆਰਥਿਕ ਪ੍ਰਭਾਵ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ ਸਿਰਫ਼ 0.8 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖ ਭਾਈਚਾਰਾ ਦੇਸ਼ ਦੀ ਆਰਥਿਕਤਾ ਵਿੱਚ ਇੱਕ ਫ਼ੀਸਦੀ ਦਾ ਯੋਗਦਾਨ ਪਾ ਰਿਹਾ ਹੈ। ਰਿਪੋਰਟ ਅਨੁਸਾਰ 2021 ਵਿੱਚ ਸਿੱਖ ਭਾਈਚਾਰੇ ਨੇ $15.4 ਬਿਲੀਅਨ ਦਾ ਆਰਥਿਕ ਯੋਗਦਾਨ ਦਿੱਤਾ। ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ YSPN ਦੇ ਚੇਅਰ ਅਮਰਦੀਪ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਸਿਰਫ਼ ਉਬਰ ਜਾਂ ਟਰੱਕ ਡਰਾਈਵਰਾਂ ਤੱਕ ਸੀਮਤ ਕਰਕੇ ਦੇਖਣਾ ਗਲਤ ਧਾਰਨਾ ਹੈ। ਉਨ੍ਹਾਂ ਦੱਸਿਆ ਕਿ ਕਈ ਪ੍ਰਵਾਸੀ ਆਪਣੇ ਅਸਲ ਹੁਨਰ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਜਾਂ ਨਵੇਂ ਕਿੱਤਿਆਂ ਵਿੱਚ ਕੰਮ ਕਰਨ ਦੇ ਬਾਵਜੂਦ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਪੋਡਕਾਸਟ ਵਿੱਚ ਪੂਰਾ ਇੰਟਰਵਿਊ ਸੁਣੋ।
Embed this episode
NOW PLAYING
'Not just drivers': Australian Sikhs contributed $15.4 billion annually to the economy, reveals YSPN report - ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਨੇ ਪਾਇਆ ਅਰਥਵਿਵਸਥਾ ਵਿੱਚ ਸਾਲਾਨਾ $15.4 ਬਿਲੀਅਨ ਦਾ ਯੋਗਦਾਨ, YSPN ਰਿਪੋਰਟ
No transcript for this episode yet
Similar Episodes
No similar episodes found.