Meet Dilpreet Singh, the Australia-based VFX artist making stars do the impossible in Punjabi music videos - ਆਸਟ੍ਰੇਲੀਆ ਵੱਸਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ VFX ਕਲਾਕਾਰ ਦਿਲਪ੍ਰੀਤ ਸਿੰਘ ਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ episode artwork

EPISODE · Jul 4, 2026 · 18 MIN

Meet Dilpreet Singh, the Australia-based VFX artist making stars do the impossible in Punjabi music videos - ਆਸਟ੍ਰੇਲੀਆ ਵੱਸਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ VFX ਕਲਾਕਾਰ ਦਿਲਪ੍ਰੀਤ ਸਿੰਘ ਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ

from SBS Punjabi - ਐਸ ਬੀ ਐਸ ਪੰਜਾਬੀ

From being fascinated by cartoons as a child to editing blockbuster Punjabi music videos, Jalandhar-born Dilpreet Singh is the creative force behind some of the most imaginative visuals on Punjabi pop culture screens. His notable work includes Karan Aujla's 'Ink', 'Admirin' You', 'Mexico', along with several hit videos for Tegi Pannu, Parmish Verma, Mani Sandhu and many other Punjabi music stars. Now based in Australia, the post-production professional credits his wife as his biggest source of strength. Listen to this podcast to hear Dilpreet's journey from a curious teenager to one of the Punjabi music industry's most renowned VFX artists. - ਦਿਲਪ੍ਰੀਤ ਸਿੰਘ ਨੇ ਕਦੇ ਨਹੀਂ ਸੋਚਿਆ ਸੀ ਕਿ ਬਚਪਨ ਵਿੱਚ ਕਾਰਟੂਨਾਂ ਲਈ ਉਨ੍ਹਾਂ ਦਾ ਸ਼ੌਕ ਇੱਕ ਦਿਨ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ VFX ਕਲਾਕਾਰਾਂ ਵਿੱਚ ਸ਼ਾਮਲ ਕਰ ਦੇਵੇਗਾ। ਸ਼ੁਰੂਆਤੀ ਦੌਰ ਵਿੱਚ ਕਈ ਵਾਰ ਰਿਜੈਕਸ਼ਨ ਦਾ ਸਾਹਮਣਾ ਕਰਨ ਵਾਲੇ ਦਿਲਪ੍ਰੀਤ ਦੀ ਕਿਸਮਤ ਉਦੋਂ ਬਦਲੀ ਜਦੋਂ ਡਾਇਰੈਕਟਰ ਰੂਪਨ ਬੱਲ ਅਤੇ ਗਾਇਕ ਕਰਨ ਔਜਲਾ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨ ਔਜਲਾ ਦੇ 'Ink', 'Mexico', 'Admirin' You' ਸਮੇਤ ਤੇਗੀ ਪੰਨੂ, ਪਰਮੀਸ਼ ਵਰਮਾ, ਮਨੀ ਸੰਧੂ ਅਤੇ ਹੋਰ ਕਈ ਪੰਜਾਬੀ ਸਿਤਾਰਿਆਂ ਦੀਆਂ ਹਿੱਟ ਮਿਊਜ਼ਿਕ ਵੀਡੀਓਜ਼ 'ਤੇ ਕੰਮ ਕੀਤਾ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਦਿਲਪ੍ਰੀਤ ਸਿੰਘ ਦੇ ਸੰਘਰਸ਼, ਸਫਲਤਾ ਅਤੇ ਰਚਨਾਤਮਕ ਸਫ਼ਰ ਦੀ ਦਿਲਚਸਪ ਕਹਾਣੀ।

Episode metadata supplied by the publisher feed · Published Jul 4, 2026

Embed this episode

NOW PLAYING

Meet Dilpreet Singh, the Australia-based VFX artist making stars do the impossible in Punjabi music videos - ਆਸਟ੍ਰੇਲੀਆ ਵੱਸਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ VFX ਕਲਾਕਾਰ ਦਿਲਪ੍ਰੀਤ ਸਿੰਘ ਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ

0:00 18:01

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 18 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 4, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!