EPISODE · Aug 25, 2026 · 15 MIN
ਆਸਟ੍ਰੇਲੀਆ ਵਿੱਚ ਐਮਰਜੈਂਸੀ ਸੇਵਾਵਾਂ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਜਪਿੰਦਰ ਸਿੰਘ ਸੰਧੂ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਵਿੱਚ ਐਮਰਜੈਂਸੀ ਸੇਵਾਵਾਂ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਮੈਲਬਰਨ ਦੇ ਜਪਿੰਦਰ ਸਿੰਘ ਸੰਧੂ ਨੂੰ Sikh Awards for Excellence 2026 ਦੀ Community Service ਸ਼੍ਰੇਣੀ ਵਿੱਚ ਫਾਈਨਲਿਸਟ ਚੁਣਿਆ ਗਿਆ ਹੈ। CFA ਅਤੇ Victoria State Emergency Service ਨਾਲ ਉਨ੍ਹਾਂ ਦੀਆਂ ਸੇਵਾਵਾਂ ਤੋਂ ਇਲਾਵਾ, ਭਾਈਚਾਰਕ ਪੱਧਰ ’ਤੇ ਵੀ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਜਪਿੰਦਰ CFA Champion Firefighter of the Year Award ਹਾਸਲ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਸਿੱਖ ਵੀ ਰਹਿ ਚੁੱਕੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
Embed this episode
NOW PLAYING
ਆਸਟ੍ਰੇਲੀਆ ਵਿੱਚ ਐਮਰਜੈਂਸੀ ਸੇਵਾਵਾਂ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਜਪਿੰਦਰ ਸਿੰਘ ਸੰਧੂ
No transcript for this episode yet
Similar Episodes
No similar episodes found.