EPISODE · Jul 22, 2026 · 3 MIN
ਅੱਗ ਦੀ ਲਪੇਟ ਵਿੱਚ ਫਸੇ ਪੰਜਾਬੀ ਟਰੱਕ ਡਰਾਇਵਰ ਦੀ ਹੋਈ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
from SBS Punjabi - ਐਸ ਬੀ ਐਸ ਪੰਜਾਬੀ
ਨਿਊ ਸਾਊਥ ਵੇਲਜ਼ ਦੇ ਰੀਜਨਲ ਇਲਾਕੇ ਗੌਲਬਰਨ ਤੋਂ ਲਗਭਗ 32 ਕਿਲੋਮੀਟਰ ਬ੍ਰੈਡਅਲਬੇਨ ਰੋਡ ਨੇੜੇ ਹਿਊਮ ਹਾਈਵੇਅ ਉੱਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਇਵਰ ਸੁਖਜਿੰਦਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਅਧੀਨ ਪੈਂਦੇ ਪਿੰਡ ਵੈਰੋਨੰਗਲ ਦਾ ਵਸਨੀਕ ਸੁਖਜਿੰਦਰ ਸਿੰਘ (ਕਰੀਬ 30 ਸਾਲ) ਸ਼ੁੱਕਰਵਾਰ 17 ਜੁਲਾਈ ਨੂੰ ਮੈਲਬੌਰਨ ਤੋਂ ਸਿਡਨੀ ਵੱਲ ਨੂੰ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।
Embed this episode
NOW PLAYING
ਅੱਗ ਦੀ ਲਪੇਟ ਵਿੱਚ ਫਸੇ ਪੰਜਾਬੀ ਟਰੱਕ ਡਰਾਇਵਰ ਦੀ ਹੋਈ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
No transcript for this episode yet
Similar Episodes
No similar episodes found.