EPISODE · Mar 5, 2026 · 4 MIN
ਐਡੀਲੇਡ ਵਿੱਚ ਸੜਕ ਹਾਦਸਾ: ਨਸ਼ੇ ਵਿੱਚ ਯੂਟ ਚਲਾ ਰਹੇ ਵਿਅਕਤੀ ਦੀ ਟੱਕਰ ਨਾਲ 33 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ
from SBS Punjabi - ਐਸ ਬੀ ਐਸ ਪੰਜਾਬੀ
ਐਡੀਲੇਡ ਵਿੱਚ ਇੱਕ ਸੜਕ ਹਾਦਸੇ ਦੌਰਾਨ 33 ਸਾਲ ਦੇ ਸਰਬਦਿਆਲ ਸਿੰਘ ਦੀ ਜਾਨ ਚਲੀ ਗਈ, ਜਦੋਂ ਨਸ਼ੇ ਦੀ ਹਾਲਤ ਵਿੱਚ ਯੂਟ ਚਲਾ ਰਹੇ ਇੱਕ ਵਿਅਕਤੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਉਹ ਸੜਕ ਕਿਨਾਰੇ ਆਪਣੀ ਕਾਰ ਨੂੰ ਜੰਪ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਇਸ ਅਚਾਨਕ ਘਟਨਾ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਅਤੇ ਭਾਈਚਾਰੇ ਵਲੋਂ ਉਨ੍ਹਾ ਨੂੰ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਚੰਗੇ ਇਨਸਾਨ ਵਜੋਂ ਯਾਦ ਕਰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
Embed this episode
NOW PLAYING
ਐਡੀਲੇਡ ਵਿੱਚ ਸੜਕ ਹਾਦਸਾ: ਨਸ਼ੇ ਵਿੱਚ ਯੂਟ ਚਲਾ ਰਹੇ ਵਿਅਕਤੀ ਦੀ ਟੱਕਰ ਨਾਲ 33 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ
No transcript for this episode yet
Similar Episodes
No similar episodes found.