EPISODE · Apr 7, 2026 · 11 MIN
ATO holds $19 billion in unclaimed super: Know how to claim your share - ATO ਕੋਲ ਹੈ $19 ਬਿਲੀਅਨ ਦਾ ਲਾਵਾਰਿਸ ਸੁਪਰ: ਕੀ ਇਸ ਵਿੱਚ ਤੁਹਾਡਾ ਵੀ ਹਿੱਸਾ ਹੈ?
from SBS Punjabi - ਐਸ ਬੀ ਐਸ ਪੰਜਾਬੀ
The Australian Taxation Office has revealed that more than seven million people are losing money every day due to lost or unclaimed superannuation accounts. The tax authority is urging individuals to check their super, as the latest data shows that $19 billion remains unclaimed across more than seven million accounts. But what exactly is unclaimed super, and how can you claim yours? Listen to SBS Punjabi’s conversation with Deepika, a financial expert, to find out. - ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO) ਦੇ ਤਾਜ਼ਾ ਅੰਕੜਿਆਂ ਮੁਤਾਬਕ, 7 ਮਿਲੀਅਨ ਤੋਂ ਵੱਧ ਲੋਕਾਂ ਦੇ ਸੁਪਰਐਨੂਏਸ਼ਨ ਖਾਤਿਆਂ ਵਿੱਚ ਕਰੀਬ 19 ਬਿਲੀਅਨ ਡਾਲਰ ਲਾਵਾਰਿਸ ਪਏ ਹਨ। 2022 ਤੋਂ ਹੁਣ ਤੱਕ, ATO ਲਗਭਗ 3.1 ਮਿਲੀਅਨ ਲਾਵਾਰਿਸ ਸੁਪਰ ਖਾਤਿਆਂ ਨੂੰ ਉਨ੍ਹਾਂ ਦੇ ਮਾਲਕਾਂ ਨਾਲ ਮੁੜ ਜੋੜ ਚੁੱਕਾ ਹੈ, ਪਰ ਫਿਰ ਵੀ ਵੱਡੀ ਰਕਮ ਅਜੇ ਲਾਵਾਰਿਸ ਹੈ। ATO ਵੱਲੋਂ ਲੋਕਾਂ ਨੂੰ ਆਪਣੇ ਸੁਪਰ ਖਾਤਿਆਂ ਦੀ ਜਾਂਚ ਕਰਨ ਅਤੇ ਇਹ ਰਕਮ ਕਲੇਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲਾਵਾਰਿਸ ਸੁਪਰ ਕੀ ਹੁੰਦਾ ਹੈ ਅਤੇ ਆਪਣਾ ਗੁਆਚਿਆ ਹੋਇਆ ਸੁਪਰ ਕਿਵੇਂ ਵਾਪਸ ਲਿਆ ਜਾ ਸਕਦਾ ਹੈ, ਇਸ ਬਾਰੇ ਜਾਨਣ ਲਈ ਸੁਣੋ ਐਸਬੀਐਸ ਪੰਜਾਬੀ ਦੀ ਗੱਲਬਾਤ, ਫਾਇਨਾਂਸ ਮਾਹਿਰ ਦੀਪਿਕਾ ਸ਼ਰਮਾ ਨਾਲ।
Embed this episode
Ready to play
ATO holds $19 billion in unclaimed super: Know how to claim your share - ATO ਕੋਲ ਹੈ $19 ਬਿਲੀਅਨ ਦਾ ਲਾਵਾਰਿਸ ਸੁਪਰ: ਕੀ ਇਸ ਵਿੱਚ ਤੁਹਾਡਾ ਵੀ ਹਿੱਸਾ ਹੈ?
No transcript for this episode yet