EPISODE · May 5, 2026 · 8 MIN
Australia deports 15 Indian nationals, including 11 from Punjab - ਆਸਟ੍ਰੇਲੀਆ ਨੇ 11 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 15 ਲੋਕਾਂ ਨੂੰ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ
from SBS Punjabi - ਐਸ ਬੀ ਐਸ ਪੰਜਾਬੀ
Australia has deported at least 15 people of Indian origin, including 11 from Punjab. The Department of Home Affairs told SBS Punjabi that this was part of "planned charter removals" aimed at removing "unlawful non-citizens from Australia". The Indian government has confirmed it has accepted their return. In this podcast, SBS Punjabi looks at the details of the case and sheds light on the laws that can lead to the deportation of any non-citizen, including those holding permanent residency. - ਆਸਟ੍ਰੇਲੀਆ ਨੇ ਭਾਰਤੀ ਮੂਲ ਦੇ ਘੱਟੋ-ਘੱਟ 15 ਲੋਕਾਂ ਨੂੰ ਡਿਪੋਰਟ ਕੀਤਾ ਹੈ, ਜਿਨ੍ਹਾਂ ਵਿੱਚੋਂ 11 ਪੰਜਾਬ ਨਾਲ ਸਬੰਧਿਤ ਹਨ। ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਵੀਜ਼ਾ ਉਲੰਘਣਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿੱਚ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਚੱਲ ਰਹੀ ਪ੍ਰਕਿਰਿਆ ਤਹਿਤ, ਆਸਟ੍ਰੇਲੀਆ ਵਿਦੇਸ਼ੀ ਨਾਗਰਿਕਾਂ, ਇੱਥੋਂ ਤੱਕ ਕਿ ਕੁਝ ਹਾਲਾਤਾਂ ਵਿੱਚ ਪੀ.ਆਰ. ਧਾਰਕਾਂ ਨੂੰ ਵੀ ਡਿਪੋਰਟ ਕਰ ਸਕਦਾ ਹੈ। ਇਸ ਪੌਡਕਾਸਟ ਰਾਹੀਂ ਮੌਜੂਦਾ 'ਡਿਪੋਰਟੇਸ਼ਨ' ਨਿਯਮਾਂ ਅਤੇ ਇਸ ਕਾਰਵਾਈ ਬਾਰੇ ਜਾਣੋ।
Embed this episode
Ready to play
Australia deports 15 Indian nationals, including 11 from Punjab - ਆਸਟ੍ਰੇਲੀਆ ਨੇ 11 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 15 ਲੋਕਾਂ ਨੂੰ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ
No transcript for this episode yet
Similar Episodes
No similar episodes found.