ਬਾਲੀਵੁੱਡ ਗੱਪਸ਼ੱਪ: 25 ਸਾਲਾ ਪੰਜਾਬੀ ਅਥਲੀਟ ਗੁਰਿੰਦਰਵੀਰ ਸਿੰਘ ਦੇ ਰਿਕਾਰਡ ਨੂੰ ਬਾਲੀਵੁੱਡ ਤੇ ਖੇਡ ਜਗਤ ਵੱਲੋਂ ਵੱਡੀ ਸ਼ਲਾਘਾ episode artwork

EPISODE · Jun 4, 2026 · 6 MIN

ਬਾਲੀਵੁੱਡ ਗੱਪਸ਼ੱਪ: 25 ਸਾਲਾ ਪੰਜਾਬੀ ਅਥਲੀਟ ਗੁਰਿੰਦਰਵੀਰ ਸਿੰਘ ਦੇ ਰਿਕਾਰਡ ਨੂੰ ਬਾਲੀਵੁੱਡ ਤੇ ਖੇਡ ਜਗਤ ਵੱਲੋਂ ਵੱਡੀ ਸ਼ਲਾਘਾ

from SBS Punjabi - ਐਸ ਬੀ ਐਸ ਪੰਜਾਬੀ

ਪੰਜਾਬੀ ਦੌੜਾਕ ਗੁਰਿੰਦਰਵੀਰ ਸਿੰਘ ਵੱਲੋਂ ਬਣਾਏ ਗਏ ਨਵੇਂ ਰਿਕਾਰਡ ਨੇ ਖੇਡ ਅਤੇ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇਸ ਉਪਲਬਧੀ ਨੂੰ ਇਤਿਹਾਸਿਕ ਪਲ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਕ੍ਰਿਕਟ ਸਿਤਾਰੇ ਸਚਿਨ ਤੇਂਦੂਲਕਰ ਅਤੇ ਯੁਵਰਾਜ ਸਿੰਘ ਨੇ ਵੀ ਗੁਰਿੰਦਰਵੀਰ ਦੀ ਪ੍ਰਾਪਤੀ ‘ਤੇ ਮਾਣ ਜਤਾਇਆ ਹੈ, ਜਿਸ ਨਾਲ ਪੰਜਾਬੀਆਂ ਲਈ ਇਹ ਇਕ ਵੱਡਾ ਮਾਣ ਬਣ ਗਿਆ ਹੈ। ਇਹ ਅਤੇ ਬਾਲੀਵੁੱਡ ਦੀਆਂ ਹੋਰ ਖ਼ਬਰਾਂ ਲਈ ਸੁਣੋ, ਇਹ ਪੌਡਕਾਸਟ...

Episode metadata supplied by the publisher feed · Published Jun 4, 2026

Embed this episode

NOW PLAYING

ਬਾਲੀਵੁੱਡ ਗੱਪਸ਼ੱਪ: 25 ਸਾਲਾ ਪੰਜਾਬੀ ਅਥਲੀਟ ਗੁਰਿੰਦਰਵੀਰ ਸਿੰਘ ਦੇ ਰਿਕਾਰਡ ਨੂੰ ਬਾਲੀਵੁੱਡ ਤੇ ਖੇਡ ਜਗਤ ਵੱਲੋਂ ਵੱਡੀ ਸ਼ਲਾਘਾ

0:00 6:05

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 6 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on June 4, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!