EPISODE · Jun 18, 2026 · 6 MIN
ਬਾਲੀਵੁੱਡ ਗੱਪਸ਼ੱਪ: ਹਿੰਦੀ ਫ਼ਿਲਮ ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਵੱਡੇ ਪਰਦੇ ‘ਤੇ ਮੁੜ ਵਾਪਸੀ
from SBS Punjabi - ਐਸ ਬੀ ਐਸ ਪੰਜਾਬੀ
ਪਿਛਲੇ ਕੁਝ ਸਾਲਾਂ ਤੋਂ ਸਿਨੇਮਾ ਘਰਾਂ ਵਿੱਚ ਗਾਇਬ, ਪਰ ਦਰਸ਼ਕਾਂ ਦੇ ਮਨਾਂ ਵਿੱਚ ਬਰਕਰਾਰ ਅਦਾਕਾਰਾ ਪ੍ਰੀਤੀ ਜ਼ਿੰਟਾ ਫ਼ਿਲਮਾਂ ਵਿੱਚ ਮੁੜ ਨਜ਼ਰ ਆਵੇਗੀ। ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਅਤੇ ‘ਆਮਿਰ ਖਾਨ ਪ੍ਰੋਡਕਸ਼ਨਜ਼’ ਨਾਲ ਬਣੀ ਫ਼ਿਲਮ ‘ਬਟਵਾਰਾ 1947’ ਵਿੱਚ ਪ੍ਰੀਤੀ ਨਾਲ ਸਨੀ ਦਿਓਲ ਨਜ਼ਰ ਆਉਣਗੇ। 1947 ਦੀ ਵੰਡ ‘ਤੇ ਆਧਾਰਿਤ ਇਹ ਫ਼ਿਲਮ ਆਜ਼ਾਦੀ ਦਿਵਸ ਮੌਕੇ ਸਿਨੇਮਾ ਘਰਾਂ ਵਿੱਚ ਪਹੁੰਚੇਗੀ। ਹੋਰ ਬਾਲੀਵੁੱਡ ਖਬਰਾਂ ਜਾਣਨ ਲਈ ਸੁਣੋ ਇਹ ਗੱਲਬਾਤ।
Embed this episode
NOW PLAYING
ਬਾਲੀਵੁੱਡ ਗੱਪਸ਼ੱਪ: ਹਿੰਦੀ ਫ਼ਿਲਮ ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਵੱਡੇ ਪਰਦੇ ‘ਤੇ ਮੁੜ ਵਾਪਸੀ
No transcript for this episode yet
Similar Episodes
No similar episodes found.