EPISODE · Jul 16, 2026 · 6 MIN
ਬਾਲੀਵੁੱਡ ਗੱਪਸ਼ੱਪ: ਇੰਡੀਅਨ ਫਿਲਮ ਫੈਸਟੀਵਲ ਮੈਲਬਰਨ 2026 ਦੀਆਂ ਤਿਆਰੀਆਂ ਸ਼ੁਰੂ, ਐਵਾਰਡ ਨਾਈਟ 13 ਅਗਸਤ ਨੂੰ
from SBS Punjabi - ਐਸ ਬੀ ਐਸ ਪੰਜਾਬੀ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਡੀਅਨ ਫਿਲਮ ਫੈਸਟੀਵਲ ਮੈਲਬਰਨ (IFFM) ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 9 ਜੁਲਾਈ ਨੂੰ ਕਰਟਨ ਰੇਜ਼ਰ ਸਮਾਗਮ ਨਾਲ ਫੈਸਟੀਵਲ ਦਾ ਆਗਾਜ਼ ਹੋਇਆ, ਜਿਸ ਵਿੱਚ ਬਾਲੀਵੁੱਡ ਸਟਾਰ ਆਮਿਰ ਖਾਨ ਨੇ ਵੀ ਸ਼ਿਰਕਤ ਕੀਤੀ। ਫੈਸਟੀਵਲ ਦੀ ਅਹਿਮ ਐਵਾਰਡ ਨਾਈਟ 13 ਅਗਸਤ 2026 ਨੂੰ ਹੋਵੇਗੀ, ਜਿੱਥੇ ਸਾਲ ਦੀਆਂ ਸਰਵਉੱਤਮ ਭਾਰਤੀ ਫਿਲਮਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਦੀਆਂ ਨਾਮਜ਼ਦਗੀਆਂ ਅਤੇ ਫੈਸਟੀਵਲ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਲਈ ਸੁਣੋ ਇਹ ਆਡੀਓ।
Embed this episode
Ready to play
ਬਾਲੀਵੁੱਡ ਗੱਪਸ਼ੱਪ: ਇੰਡੀਅਨ ਫਿਲਮ ਫੈਸਟੀਵਲ ਮੈਲਬਰਨ 2026 ਦੀਆਂ ਤਿਆਰੀਆਂ ਸ਼ੁਰੂ, ਐਵਾਰਡ ਨਾਈਟ 13 ਅਗਸਤ ਨੂੰ
No transcript for this episode yet
Similar Episodes
No similar episodes found.