EPISODE · Nov 27, 2025 · 6 MIN
ਬਾਲੀਵੁੱਡ ਗੱਪਸ਼ੱਪ: ਪੀਟੀਸੀ ਪੰਜਾਬੀ ਅਤੇ ਆਸਟ੍ਰੇਲੀਆ ਦੀ ਫਿਲਮ ਕੰਪਨੀ ਟੈਂਪਲ ਮਿਲ ਕੇ ਬਨਾਉਣਗੇ ਤਿੰਨ ਪੰਜਾਬੀ ਫਿਲਮਾਂ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਦੀ ਮਸ਼ਹੂਰ ਫਿਲਮਾਂ ਬਨਾਉਣ ਵਾਲੀ ਕੰਪਨੀ ਟੈਂਪਲ ਅਤੇ ਪੀਟੀਸੀ ਪੰਜਾਬੀ ਨੇ ਹਾਲ ਵਿੱਚ ਹੀ ''ਆਸਟ੍ਰੇਲੀਆ ਭਾਰਤ ਆਡੀਓ-ਵੀਜ਼ੂਅਲ ਕੋ-ਪ੍ਰੋਡਕਸ਼ਨ ਟਰੀਟੀ' ਤਹਿਤ ਇੱਕ ਸਮਝੌਤਾ ਕੀਤਾ ਹੈ ਜਿਸ ਨਾਲ ਨਾ ਸਿਰਫ ਤਿੰਨ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਜਾਣਾ ਹੈ, ਬਲਕਿ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਨਵੀਂ ਪਹਿਚਾਣ ਵੀ ਦਿੱਤੀ ਜਾਣੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...
Embed this episode
Ready to play
ਬਾਲੀਵੁੱਡ ਗੱਪਸ਼ੱਪ: ਪੀਟੀਸੀ ਪੰਜਾਬੀ ਅਤੇ ਆਸਟ੍ਰੇਲੀਆ ਦੀ ਫਿਲਮ ਕੰਪਨੀ ਟੈਂਪਲ ਮਿਲ ਕੇ ਬਨਾਉਣਗੇ ਤਿੰਨ ਪੰਜਾਬੀ ਫਿਲਮਾਂ
No transcript for this episode yet
Similar Episodes
No similar episodes found.