EPISODE · Apr 27, 2026 · 20 MIN
Battling body image to leveraging his 7-foot height: How a small town accountant Shanky Singh became an international wrestler - ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਨੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੱਟਮਾਰ ਦੀ ਦੱਸੀ ਅਸਲੀਅਤ
from SBS Punjabi - ਐਸ ਬੀ ਐਸ ਪੰਜਾਬੀ
“If you live a disciplined life and are punctual, you can achieve anything,” says Indian-origin international wrestler Shanky Singh. Standing at 7 feet tall, Singh began his career as an accountant before turning to wrestling, driven by a dream to build a home for his parents. During a visit to Melbourne for a wrestling match, Singh spoke to SBS Punjabi about overcoming body image struggles, debunking common myths around wrestling, and his journey from accountancy to modelling — and eventually being shortlisted for WWE. Listen to Shanky’s story via this podcast. - ਜੇਕਰ ਤਸੀਂ ਅਨੁਸ਼ਾਸ਼ਿਤ ਜ਼ਿੰਦਗੀ ਜਿਉਂਦੇ ਹੋ ਅਤੇ ਤੁਸੀਂ ਸਮੇਂ ਦੇ ਪਾਬੰਦ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਹਾਸਿਲ ਕਰ ਸਕਦੇ ਹੋ। ਇਹ ਕਹਿਣਾ ਹੈ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਦਾ। ਆਸਟ੍ਰੇਲੀਆ ਵਿੱਚ ਇੱਕ ਰੈਸਲਿੰਗ ਕਰਨ ਆਏ ਸ਼ੈਂਕੀ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੁੱਟਮਾਰ ਸੰਬੰਧੀ ਬਣੀਆਂ ਧਾਰਨਾਵਾਂ ਬਾਰੇ ਖੁੱਲ੍ਹ ਕੇ ਜਵਾਬ ਦਿੱਤੇ ਉਥੇ ਹੀ ਉਭਰ ਰਹੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਸਫ਼ਲ ਹੋਣ ਦੇ ਗੁਰ ਵੀ ਦੱਸੇ ਹਨ। ਹੋਰ ਵੇਰਵੇ ਲਈ ਸੁਣੋ ਇਹ ਦਿਲਚਸਪ ਗੱਲਬਾਤ।
Embed this episode
Ready to play
Battling body image to leveraging his 7-foot height: How a small town accountant Shanky Singh became an international wrestler - ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਨੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੱਟਮਾਰ ਦੀ ਦੱਸੀ ਅਸਲੀਅਤ
No transcript for this episode yet
Similar Episodes
No similar episodes found.