ਭਾਰਤ ਤੋਂ ਆਉਣ ਵਾਲੀ ਰੱਖੜੀ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਨਿਯਮ episode artwork

EPISODE · Aug 24, 2026 · 7 MIN

ਭਾਰਤ ਤੋਂ ਆਉਣ ਵਾਲੀ ਰੱਖੜੀ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਨਿਯਮ

from SBS Punjabi - ਐਸ ਬੀ ਐਸ ਪੰਜਾਬੀ

ਜੇਕਰ ਤੁਸੀਂ ਡਾਕ ਰਾਹੀਂ ਰੱਖੜੀ ਦੇ ਤੋਹਫ਼ਿਆਂ ਦੀ ਉਡੀਕ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡਾ ਪਾਰਸਲ ਬਾਰਡਰ ਸੁਰੱਖਿਆ ਵਲੋਂ ਰੋਕ ਲਿਆ ਗਿਆ ਹੋਵੇ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਜੈਵਿਕ ਸੁਰੱਖਿਆ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਰੱਖੜੀਆਂ ਅਤੇ ਤੋਹਫ਼ਿਆਂ ਵਿੱਚ ਚਾਵਲ, ਤਿਲਕ ਜਾਂ ਬੀਜਾਂ ਅਤੇ ਫੁੱਲਾਂ ਨਾਲ ਬਣੀਆਂ ਕੁਝ ਵਸਤਾਂ ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਤੋਂ ਰੋਕੀਆਂ ਜਾ ਸਕਦੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ ’ਤੇ ਪਾਰਸਲ ਜ਼ਬਤ ਹੋਣ ਦੇ ਨਾਲ ਜੁਰਮਾਨਾ ਵੀ ਲੱਗ ਸਕਦਾ ਹੈ। ਜਾਣੋ ਇਸ ਪੌਡਕਾਸਟ ਰਾਹੀਂ ਕਿ ਰੱਖੜੀ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਡਾਕ ਰਾਹੀਂ ਭੇਜਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

Episode metadata supplied by the publisher feed · Published Aug 24, 2026

Embed this episode

Ready to play

ਭਾਰਤ ਤੋਂ ਆਉਣ ਵਾਲੀ ਰੱਖੜੀ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਨਿਯਮ

0:00 7:43

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 7 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 24, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!