ਭਾਰਤੀ ਮੂਲ ਦੇ ਆਸਟ੍ਰੇਲੀਆਈ ਵਿਗਿਆਨੀ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਖੇਤਰ ਦਾ ਅੰਤਰਰਾਸ਼ਟਰੀ ਸਨਮਾਨ episode artwork

EPISODE · May 11, 2026 · 19 MIN

ਭਾਰਤੀ ਮੂਲ ਦੇ ਆਸਟ੍ਰੇਲੀਆਈ ਵਿਗਿਆਨੀ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਖੇਤਰ ਦਾ ਅੰਤਰਰਾਸ਼ਟਰੀ ਸਨਮਾਨ

from SBS Punjabi - ਐਸ ਬੀ ਐਸ ਪੰਜਾਬੀ

ਭਾਰਤ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਮਹੱਤਵਪੂਰਨ ਅਵਾਰਡ ਮਿਲਿਆ ਹੈ। ਉਨ੍ਹਾਂ ਨੂੰ 30 ਸਾਲ ਤੋਂ ਵੱਧ ਸਮੇਂ ਦੀ ਖੋਜ, ਸਿੱਖਿਆ ਅਤੇ ਉਦਯੋਗੀ ਸਹਿਯੋਗ ਲਈ 2026 ਦਾ ‘ਆਉਟਸਟੈਂਡਿੰਗ ਇੰਟਰਨੈਸ਼ਨਲ ਹਾਰਟੀਕਲਚਰਿਸਟ ਅਵਾਰਡ’ ਦਿੱਤਾ ਗਿਆ ਹੈ। 1992 ਤੋਂ ਪੱਛਮੀ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰੋਫੈਸਰ ਸਿੰਘ ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਹ ਮਾਨਤਾ ਉਨ੍ਹਾਂ ਦੇ ਵਿਗਿਆਨਕ ਯੋਗਦਾਨ ਅਤੇ ਵਿਸ਼ਵ ਪੱਧਰ ‘ਤੇ ਕੀਤੇ ਕਾਰਜਾਂ ਲਈ ਦਿੱਤੀ ਗਈ ਹੈ।

Episode metadata supplied by the publisher feed · Published May 11, 2026

Embed this episode

Ready to play

ਭਾਰਤੀ ਮੂਲ ਦੇ ਆਸਟ੍ਰੇਲੀਆਈ ਵਿਗਿਆਨੀ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਖੇਤਰ ਦਾ ਅੰਤਰਰਾਸ਼ਟਰੀ ਸਨਮਾਨ

0:00 19:44

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 19 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 11, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!