EPISODE · May 11, 2026 · 13 MIN
ਬੱਚਿਆਂ ਨੂੰ ਨੱਕ ਰਾਹੀਂ ਦਿੱਤੀ ਜਾਣ ਵਾਲੀ ਫਲੂ ਵੈਕਸੀਨ FluMist: ਕੀ ਜਾਣਨਾ ਜ਼ਰੂਰੀ ਹੈ?
from SBS Punjabi - ਐਸ ਬੀ ਐਸ ਪੰਜਾਬੀ
ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਛੋਟੇ ਬੱਚਿਆਂ ਨੂੰ ਫਲੂ ਤੋਂ ਬਚਾਉਣ ਲਈ ਨੱਕ ਰਾਹੀਂ ਦਿੱਤੀ ਜਾਣ ਵਾਲੀ ਨਵੀਂ ਵੈਕਸੀਨ ਸ਼ੁਰੂ ਕੀਤੀ ਗਈ ਹੈ। ਇਹ ਪ੍ਰੋਗਰਾਮ 2 ਤੋਂ 4 ਸਾਲ ਦੇ ਬੱਚਿਆਂ ਲਈ ਫੰਡ ਕੀਤਾ ਗਿਆ ਹੈ ਅਤੇ ਇਸ ਵਿੱਚ ਫਲੂਮਿਸਟ (FluMist) ਵਰਤੀ ਜਾ ਰਹੀ ਹੈ, ਜਿਸਨੂੰ Therapeutic Goods Administration (ਇਲਾਜ ਸੰਬੰਧੀ ਪ੍ਰਸ਼ਾਸਨ) ਵੱਲੋਂ ਮਨਜ਼ੂਰੀ ਮਿਲੀ ਹੋਈ ਹੈ। ਹਾਲਾਂਕਿ, ਇਹ ਵੈਕਸੀਨ 2 ਤੋਂ 17 ਸਾਲ ਦੇ ਬੱਚਿਆਂ ਲਈ ਵੀ ਉਪਲਬਧ ਹੈ। ਫਲੂਮਿਸਟ ਵੈਕਸੀਨ ਨਿਊ ਸਾਊਥ ਵੇਲਜ਼ ਅਤੇ ਕੁਝ ਹੋਰ ਰਾਜਾਂ ਵਿੱਚ ਮੁਫ਼ਤ ਉਪਲਬਧ ਹੈ, ਜਦਕਿ ਆਸਟ੍ਰੇਲੀਆ ਦੇ ਬਾਕੀ ਹਿੱਸਿਆਂ ਵਿੱਚ ਇਹ ਕੁੱਝ ਕੁ ਭੁਗਤਾਨ ਕਰਕੇ ਲਗਵਾਈ ਜਾ ਸਕਦੀ ਹੈ। ਵਿਸਥਾਰਤ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
Embed this episode
Ready to play
ਬੱਚਿਆਂ ਨੂੰ ਨੱਕ ਰਾਹੀਂ ਦਿੱਤੀ ਜਾਣ ਵਾਲੀ ਫਲੂ ਵੈਕਸੀਨ FluMist: ਕੀ ਜਾਣਨਾ ਜ਼ਰੂਰੀ ਹੈ?
No transcript for this episode yet
Similar Episodes
No similar episodes found.