Bondi Beach Shooting : ਪੀੜਿਤ ਪਰਿਵਾਰਾਂ ਲਈ ‘ਲਿਟਲ ਇੰਡੀਆ’ ਵਿੱਚ ਇਕਜੁੱਟ ਹੋਇਆ ਭਾਈਚਾਰਾ episode artwork

EPISODE · Dec 17, 2025 · 6 MIN

Bondi Beach Shooting : ਪੀੜਿਤ ਪਰਿਵਾਰਾਂ ਲਈ ‘ਲਿਟਲ ਇੰਡੀਆ’ ਵਿੱਚ ਇਕਜੁੱਟ ਹੋਇਆ ਭਾਈਚਾਰਾ

from SBS Punjabi - ਐਸ ਬੀ ਐਸ ਪੰਜਾਬੀ

ਸਿਡਨੀ ਦੇ ਬੌਂਡਾਈ ਬੀਚ ਗੋਲੀਕਾਂਡ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਿਡਨੀ ਦੇ ਹੈਰਿਸ ਪਾਰਕ ਵਿਖੇ ਬੀਤੇ ਦਿਨ ਇੱਕ ਵਿਸ਼ੇਸ਼ ਸਮਾਗਮ ਹੋਇਆ। ਜਿਸ ਵਿੱਚ ਭਾਰਤ ਸਮੇਤ ਕਈ ਹੋਰ ਭਾਈਚਾਰਿਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ-ਨਾਲ ਜ਼ਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਸੰਕਟ ਦੀ ਘੜੀ ਵਿੱਚ ਸਮੂਹ ਆਸਟ੍ਰੇਲੀਆ ਨੂੰ ਇਕ ਮੰਚ ’ਤੇ ਆੳੇੁਣ ਦਾ ਸੱਦਾ ਦਿੱਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ,,,,

NOW PLAYING

Bondi Beach Shooting : ਪੀੜਿਤ ਪਰਿਵਾਰਾਂ ਲਈ ‘ਲਿਟਲ ਇੰਡੀਆ’ ਵਿੱਚ ਇਕਜੁੱਟ ਹੋਇਆ ਭਾਈਚਾਰਾ

0:00 6:49

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 6 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on December 17, 2025.

What is this episode about?

ਸਿਡਨੀ ਦੇ ਬੌਂਡਾਈ ਬੀਚ ਗੋਲੀਕਾਂਡ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਿਡਨੀ ਦੇ ਹੈਰਿਸ ਪਾਰਕ ਵਿਖੇ ਬੀਤੇ ਦਿਨ ਇੱਕ ਵਿਸ਼ੇਸ਼ ਸਮਾਗਮ ਹੋਇਆ। ਜਿਸ ਵਿੱਚ ਭਾਰਤ ਸਮੇਤ ਕਈ ਹੋਰ ਭਾਈਚਾਰਿਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ...

Can I download this SBS Punjabi - ਐਸ ਬੀ ਐਸ ਪੰਜਾਬੀ episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!