Brisbane man to lose Australian permanent residency over domestic violence and drug offences - ਘਰੇਲੂ ਹਿੰਸਾ ਦੇ ਇਲਜ਼ਾਮਾਂ ਤਹਿਤ, ਪੰਜਾਬੀ ਵਿਅਕਤੀ ਦੀ ਪੀ. ਆਰ. ਰੱਦ, ਡਿਪੋਰਟ ਕਰਨ ਦੇ ਆਦੇਸ਼ episode artwork

EPISODE · Jun 29, 2026 · 9 MIN

Brisbane man to lose Australian permanent residency over domestic violence and drug offences - ਘਰੇਲੂ ਹਿੰਸਾ ਦੇ ਇਲਜ਼ਾਮਾਂ ਤਹਿਤ, ਪੰਜਾਬੀ ਵਿਅਕਤੀ ਦੀ ਪੀ. ਆਰ. ਰੱਦ, ਡਿਪੋਰਟ ਕਰਨ ਦੇ ਆਦੇਸ਼

from SBS Punjabi - ਐਸ ਬੀ ਐਸ ਪੰਜਾਬੀ

A 38-year-old man of Indian origin who has lived in Australia since 2015 is set to lose his permanent residency and be removed from the country following a decision by the Administrative Review Tribunal (ART). The decision followed court findings relating to multiple domestic violence offences, including threatening his wife with a knife in the presence of their minor child, as well as drug possession offences. A subsequent appeal to the Administrative Review Tribunal (ART) was also dismissed. Discover what unfolded during this years-long legal battle and learn about the laws under which permanent residents and other visa holders can lose their right to remain in Australia in this SBS Punjabi podcast. - ਸਾਲ 2015 ਵਿੱਚ ਆਸਟ੍ਰੇਲੀਆ ਆਏ ਇੱਕ 38 ਸਾਲਾ ਪੰਜਾਬੀ ਵਿਅਕਤੀ, ਜਿਸ ਨੇ ਬਾਅਦ ਵਿੱਚ ਹੁਨਰ-ਅਧਾਰਤ ਸਥਾਈ ਰਿਹਾਇਸ਼ (ਸਬਕਲਾਸ 190) ਹਾਸਲ ਕਰਕੇ ਬ੍ਰਿਸਬੇਨ ਵਿੱਚ ਵਸੇਬਾ ਕਰ ਲਿਆ ਸੀ, ਨੂੰ ਹੁਣ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਸ ਦੀ ਪੀ.ਆਰ (PR) ਰੱਦ ਕਰ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਉਸ ਖ਼ਿਲਾਫ਼ ਪਤਨੀ ਨਾਲ ਘਰੇਲੂ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਦਰਜ ਸਨ। ਅਦਾਲਤੀ ਕਾਰਵਾਈ ਅਤੇ ਏਆਰਟੀ ਵਿੱਚ ਅਪੀਲ ਤੋਂ ਬਾਅਦ ਟ੍ਰਿਬਿਊਨਲ ਨੇ ਫ਼ੈਸਲਾ ਦਿੱਤਾ ਕਿ ਉਹ ਆਸਟ੍ਰੇਲੀਆ ਦੇ ਚਰਿੱਤਰ ਸਬੰਧੀ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। ਸੱਤ ਸਾਲ ਤੋਂ ਵੱਧ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਕੀ ਕੁਝ ਹੋਇਆ ਅਤੇ ਆਖ਼ਰਕਾਰ ਇਹ ਫ਼ੈਸਲਾ ਕਿਵੇਂ ਆਇਆ, ਜਾਣੋ ਇਸ ਪੌਡਕਾਸਟ ਵਿੱਚ।

Episode metadata supplied by the publisher feed · Published Jun 29, 2026

Embed this episode

Ready to play

Brisbane man to lose Australian permanent residency over domestic violence and drug offences - ਘਰੇਲੂ ਹਿੰਸਾ ਦੇ ਇਲਜ਼ਾਮਾਂ ਤਹਿਤ, ਪੰਜਾਬੀ ਵਿਅਕਤੀ ਦੀ ਪੀ. ਆਰ. ਰੱਦ, ਡਿਪੋਰਟ ਕਰਨ ਦੇ ਆਦੇਸ਼

0:00 9:41

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 9 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on June 29, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!