EPISODE · Aug 12, 2026 · 9 MIN
'ਚਿਤਰਕਲਾ ਹੀ ਸਾਡੀ ਲਿੱਪੀ ਹੈ’: ਵਾਰਲੀ ਕਲਾ ਨੂੰ Sydney ਦੇ Powerhouse Parramatta ਲਿਆ ਰਹੇ ਭਾਰਤੀ ਕਲਾਕਾਰ ਭਰਾ
from SBS Punjabi - ਐਸ ਬੀ ਐਸ ਪੰਜਾਬੀ
ਭਾਰਤ ਤੋਂ ਮਹਾਰਾਸ਼ਟਰ ਦੇ ਆਦਿਵਾਸੀ ਵਾਰਲੀ ਭਾਈਚਾਰੇ ਨਾਲ ਸਬੰਧਿਤ ਕਲਾਕਾਰ ਮਈਯੁਰ ਅਤੇ ਤੁਸ਼ਾਰ ਵਾਏਡਾ, ਵਾਰਲੀ ਕਲਾ ਤੋਂ ਪ੍ਰੇਰਿਤ ਇੱਕ ਵਿਸ਼ਾਲ ਮਿਊਰਲ ਪੈਰਾਮੈਟਾ ਵਿਖੇ Powerhouse Parramatta ਦੀ ਉਦਘਾਟਨੀ ਪ੍ਰਦਰਸ਼ਨੀ ਲਈ ਤਿਆਰ ਕਰ ਰਹੇ ਹਨ। ਕੁਦਰਤੀ ਰੰਗਾਂ ਨਾਲ ਬਿੰਦੀਆਂ, ਲਕੀਰਾਂ ਅਤੇ ਆਕਾਰਾਂ ਰਾਹੀਂ ਮਨੁੱਖ, ਕੁਦਰਤ, ਵਾਰਲੀ ਮਿਥਿਹਾਸ ਅਤੇ ਪੁਲਾੜੀ ਦ੍ਰਿਸ਼ਾਂ ਨੂੰ ਦਰਸਾਉਂਦੀ ਇਹ ਕਲਾ ਵਾਰਲੀ ਭਾਈਚਾਰੇ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਉਜਾਗਰ ਕਰਦੀ ਹੈ। 2026 ਦੇ ਅਖੀਰ ਵਿੱਚ ‘Task Eternal’ ਪ੍ਰਦਰਸ਼ਨੀ ਦਾ ਹਿੱਸਾ ਬਣਨ ਵਾਲੇ ਇਸ ਮਿਊਰਲ ਅਤੇ ਦੋਵੇਂ ਕਲਾਕਾਰਾਂ ਦੇ ਪਿਛੋਕੜ ਤੇ ਕਲਾਕਾਰੀ ਬਾਰੇ ਗੱਲਬਾਤ ਇਸ ਆਡੀਓ ਵਿੱਚ ਸੁਣੋ।
Embed this episode
Ready to play
'ਚਿਤਰਕਲਾ ਹੀ ਸਾਡੀ ਲਿੱਪੀ ਹੈ’: ਵਾਰਲੀ ਕਲਾ ਨੂੰ Sydney ਦੇ Powerhouse Parramatta ਲਿਆ ਰਹੇ ਭਾਰਤੀ ਕਲਾਕਾਰ ਭਰਾ
No transcript for this episode yet
Similar Episodes
No similar episodes found.