EPISODE · Dec 25, 2025 · 2H 13M
ਚਮਕੌਰ ਦੀ ਗੜ੍ਹੀ ਦਾ ਇਤਿਹਾਸ | Chamkaur di Garhi di History | AK Talk Show
from AK Talk Show · host AK Talk Show
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.ਅੱਜ ਜੇ ਕੋਈ ਆਪਣਾ ਖੋ ਜਾਵੇ, ਇਨਸਾਨ ਟੁੱਟ ਜਾਂਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿਰਫ਼ ਸੱਤ ਦਿਨਾਂ ਵਿੱਚ ਆਪਣਾ ਪੂਰਾ ਪਰਿਵਾਰ ਸਿੱਖੀ ਲਈ ਵਾਰ ਦਿੱਤਾ, ਫਿਰ ਵੀ ਅਕਾਲ ਪੁਰਖ਼ ਅੱਗੇ ਕਦੇ ਸਵਾਲ ਨਹੀਂ ਕੀਤਾ। ਇਹ ਗੱਲ ਸੁਣਨੀ ਆਸਾਨ ਹੈ, ਸਮਝਣੀ ਨਹੀਂ।ਇਸ ਐਪੀਸੋਡ ਵਿੱਚ ਅਸੀਂ ਗੱਲ ਕਰਦੇ ਹਾਂ ਸਰਸਾ ਨਦੀ ਦੇ ਬਿਛੋੜੇ, ਸਾਕਾ ਚਮਕੌਰ ਸਾਹਿਬ, ਅਤੇ ਸ਼ਹੀਦੀ ਦਿਹਾੜਿਆਂ ਦੇ ਅਸਲ ਮਤਲਬ ਦੀ — ਪਰ ਕਹਾਣੀ ਵਾਂਗ ਨਹੀਂ। ਇੱਥੇ ਕੁਝ ਐਸੇ ਸਵਾਲ ਹਨ ਜੋ ਆਮ ਤੌਰ ‘ਤੇ ਨਹੀਂ ਪੁੱਛੇ ਜਾਂਦੇ, ਅਤੇ ਕੁਝ ਸੱਚ ਜੋ ਅਕਸਰ ਚੁੱਪ ਰਹਿ ਜਾਂਦਾ ਹੈ।ਪੂਰੀ ਗੱਲਬਾਤ AK Talk Show ‘ਤੇ Anmol Kwatra ਨਾਲ, Guest: Jassa SinghPodcast link
Embed this episode
NOW PLAYING
ਚਮਕੌਰ ਦੀ ਗੜ੍ਹੀ ਦਾ ਇਤਿਹਾਸ | Chamkaur di Garhi di History | AK Talk Show
No transcript for this episode yet
Similar Episodes
No similar episodes found.
Similar Podcasts
No similar podcasts found.