EPISODE · Mar 15, 2026 · 6 MIN
'ਡਿਟੌਕਸ ਮੋਡ': ਆਸਟ੍ਰੇਲੀਆ ਤੋਂ ਬਾਅਦ ਹੋਰ ਦੇਸ਼ਾਂ ਨੇ ਵੀ ਨਾਬਾਲਗਾਂ ਦੀ ਸੋਸ਼ਲ ਮੀਡੀਆ ਪਹੁੰਚ ‘ਤੇ ਲਗਾਈ ਰੋਕ
from SBS Punjabi - ਐਸ ਬੀ ਐਸ ਪੰਜਾਬੀ
ਦਸੰਬਰ 2025 ਵਿੱਚ ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਾਗੂ ਕਰਨ ਤੋਂ ਬਾਅਦ ਦੁਨੀਆ ਭਰ ਦੇ ਕਈ ਦੇਸ਼ ਇਸ ਮਾਡਲ ਵੱਲ ਧਿਆਨ ਦੇ ਰਹੇ ਹਨ। ਸਪੇਨ, ਡੈਨਮਾਰਕ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਵੀ ਨਾਬਾਲਗਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ‘ਤੇ ਰੋਕ ਲਗਾਉਣ ਲਈ ਕਦਮ ਚੁੱਕ ਰਹੇ ਹਨ। ਜਿੱਥੇ ਇੱਕ ਪਾਸੇ ਯੂਰੋਪੀ ਸੰਘ ਟਿਕ-ਟਾਕ ਵਿਰੁੱਧ 'ਐਡਿਕਟਿਵ ਡਿਜ਼ਾਈਨ' ਦੇ ਦੋਸ਼ ਲਗਾ ਰਿਹਾ ਹੈ, ਉੱਥੋ ਹੀ ਕਈ ਤਕਨਾਲੋਜੀ ਕੰਪਨੀਆਂ 'ਡਿਟੌਕਸ ਮੋਡ' ਵਰਗੇ ਫੀਚਰ ਪੇਸ਼ ਕਰ ਰਹੀਆਂ ਹਨ। ਇਸ ਚਰਚਾ ਬਾਰੇ ਵਧੇਰੇ ਜਾਣਕਾਰੀ ਲਈ ਸੁਣੋ ਇਹ ਰਿਪੋਰਟ...
Embed this episode
NOW PLAYING
'ਡਿਟੌਕਸ ਮੋਡ': ਆਸਟ੍ਰੇਲੀਆ ਤੋਂ ਬਾਅਦ ਹੋਰ ਦੇਸ਼ਾਂ ਨੇ ਵੀ ਨਾਬਾਲਗਾਂ ਦੀ ਸੋਸ਼ਲ ਮੀਡੀਆ ਪਹੁੰਚ ‘ਤੇ ਲਗਾਈ ਰੋਕ
No transcript for this episode yet
Similar Episodes
No similar episodes found.