EPISODE · Aug 6, 2026 · 5 MIN
ਦੱਖਣੀ ਆਸਟ੍ਰੇਲੀਆ ਵਿੱਚ H5N1 ਦਾ ਖ਼ਤਰਾ: 80 ਤੋਂ ਵੱਧ ਸਮੁੰਦਰੀ ਪੰਛੀ ਮ੍ਰਿਤਕ ਜਾਂ ਬਿਮਾਰ ਪਾਏ ਗਏ
from SBS Punjabi - ਐਸ ਬੀ ਐਸ ਪੰਜਾਬੀ
ਦੱਖਣੀ ਆਸਟ੍ਰੇਲੀਆ ਦੇ ਤੱਟ ਨੇੜੇ ਇੱਕ ਟਾਪੂ ’ਤੇ 80 ਤੋਂ ਵੱਧ ਸਮੁੰਦਰੀ ਪੰਛੀ ਬਿਮਾਰ ਜਾਂ ਮ੍ਰਿਤਕ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ H5N1 ਬਰਡ ਫਲੂ ਕਾਰਨ ਆਸਟ੍ਰੇਲੀਆ ਵਿੱਚ ਜੰਗਲੀ ਜੀਵਾਂ ਦੀ ਵੱਡੇ ਪੱਧਰ ’ਤੇ ਮੌਤ ਦਾ ਪਹਿਲਾ ਮਾਮਲਾ ਹੋ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਹੁਣ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੰਭਵ ਨਹੀਂ ਹੈ। ਸਿਹਤ ਮਾਹਿਰਾਂ ਮੁਤਾਬਕ ਆਮ ਲੋਕਾਂ ਲਈ ਇਸ ਵਾਇਰਸ ਦਾ ਖ਼ਤਰਾ ਘੱਟ ਹੈ, ਪਰ ਦੇਸ਼ ਦੀਆਂ ਸਥਾਨਕ ਪੰਛੀ ਅਤੇ ਹੋਰ ਜੰਗਲੀ ਜੀਵ ਪ੍ਰਜਾਤੀਆਂ ਲਈ ਇਹ ਵੱਡੀ ਚਿੰਤਾ ਬਣਦਾ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
Embed this episode
NOW PLAYING
ਦੱਖਣੀ ਆਸਟ੍ਰੇਲੀਆ ਵਿੱਚ H5N1 ਦਾ ਖ਼ਤਰਾ: 80 ਤੋਂ ਵੱਧ ਸਮੁੰਦਰੀ ਪੰਛੀ ਮ੍ਰਿਤਕ ਜਾਂ ਬਿਮਾਰ ਪਾਏ ਗਏ
No transcript for this episode yet
Similar Episodes
No similar episodes found.